ਚਕਵਾਲ ਜ਼ਿਲ੍ਹਾ (Urdu: ضِلع چکوال) ਪੰਜਾਬ, ਪਾਕਿਸਤਾਨ ਵਿੱਚ ਸਥਿਤ ਹੈ। ਇਹ ਰਾਵਲਪਿੰਡੀ, ਅਟਕ, ਮੀਆਂਵਾਲੀ, ਖੁਸ਼ਾਬ, ਜੇਹਲੁਮ ਜ਼ਿਲ੍ਹਿਆਂ ਦੇ ਵਿਚਕਾਰ ਜਿਹੇ ਸਥਿਤ ਹੈ।

ਚਕਵਾਲ ਜ਼ਿਲ੍ਹਾ ضِلع چکوال
ਮੰਦਰ ਦੀ ਚੋਟੀ ਤੋਂ ਝਲਕ
ਮੰਦਰ ਦੀ ਚੋਟੀ ਤੋਂ ਝਲਕ
ਚਕਵਾਲ ਪੰਜਾਬ ਦੇ ਉੱਤਰ 'ਚ ਸਥਿਤ ਹੈ
ਚਕਵਾਲ ਪੰਜਾਬ ਦੇ ਉੱਤਰ 'ਚ ਸਥਿਤ ਹੈ
ਸੂਬੇਪੰਜਾਬ
ਰਾਜਧਾਨੀਚਕਵਾਲ
ਸਰਕਾਰ
 • ਜ਼ਿਲ੍ਹਾ ਕੋਆਰਡੀਨੇਸ਼ਨ ਅਫਸਰAhmed Aziz Tarar
 • ਜ਼ਿਲ੍ਹਾ ਪੁਲਸ ਅਫਸਰKashif Mushtaq Kanju
ਖੇਤਰ
 • ਕੁੱਲ6,524 km2 (2,519 sq mi)
ਆਬਾਦੀ
 (1998)
 • ਕੁੱਲ10,83,725
ਸਮਾਂ ਖੇਤਰਯੂਟੀਸੀ+5 (PST)
ਜ਼ਿਲ੍ਹਾ ਕੌਂਸਲਸੀਟਾਂ
ਤਹਿਸੀਲਾਂ ਦੀ ਗਿਣਤੀ4