ਚਜਿਅਮ ਜੂੰਬਾ
ਚਜਿਅਮ ਜੂੰਬਾ (28 ਫ਼ਰਵਰੀ, 1939 – 4 ਅਪਰੈਲ 1987) ਬੋਧੀ ਧਿਆਨ ਗੁਰੂ ਅਤੇ ਕਾਗੂ ਅਤੇ ਨਿੰਗਮ ਦੋਵਾਂ ਕੁਲਾਂ ਦਾ ਧਾਰਨੀ ਸੀ। ਉਹ 11ਵੇਂ ਜੂੰਬਾ ਤੁਲਕੂ , ਸਾਰਮਾਂਗ ਮੱਠ ਦਾ ਉਚੱਤਮ ਗੁਰੂ, ਵਿਦਵਾਨ,ਕਵੀ, ਅਧਿਆਪਕ, ਕਲਾਕਾਰ ਸੀ।
ਚਜਿਅਮ ਜੂੰਬਾ | |
---|---|
ਨਿੱਜੀ | |
ਜਨਮ | 28 ਫ਼ਰਵਰੀ, 1939 |
ਮਰਗ | 4 ਅਪਰੈਲ 1987 |
ਧਰਮ | ਬੁੱਧ ਧਰਮ |
ਰਾਸ਼ਟਰੀਅਤਾ | ਤਿੱਬਤੀ |
Senior posting | |
ਵਾਰਸ | ਚੋਜ਼ੰਗ ਜੂਬਾ |
ਵੈੱਬਸਾਈਟ | http://www.shambhala.org/ |
ਤਿੱਬਤੀ ਬੋਧੀਆਂ ਅਤੇ ਹੋਰ ਰੂਹਾਨੀ ਪ੍ਰੈਕਟੀਸ਼ਨਰਾਂ ਅਤੇ ਵਿਦਵਾਨਾਂ[1][2] ਦੁਆਰਾ ਵੀ ਮਾਨਤਾ ਪ੍ਰਾਪਤ ਤਿੱਬਤੀ ਬੁੱਧ ਧਰਮ ਦੇ ਇੱਕ ਪ੍ਰਮੁੱਖ ਅਧਿਆਪਕ ਵਜੋਂ, ਉਹ ਪੱਛਮੀ ਜਗਤ ਅੰਦਰ ਤਿੱਬਤੀ ਬੁੱਧ ਧਰਮ ਦਾ ਪ੍ਰਸਾਰ ਕਰਨ ਵਾਲਾ ਇੱਕ ਵੱਡੀ ਭਾਵੇਂ ਵਿਵਾਦਪੂਰਨ ਪ੍ਰਮੁੱਖ ਹਸਤੀ ਸੀ।[3]
ਹਵਾਲੇ
ਸੋਧੋ- ↑ Midal, 2005
- ↑ Luminous passage: the practice and study of Buddhism in America By Charles S. Prebish; p44
- ↑ "Exceptional as one of the first Tibetan lamas to become fully assimilated into Western culture, he made a powerful contribution in revealing the Tibetan approach to inner peace in the West." The Dalai Lama, "A message from his Holiness, the Fourteenth Dalai Lama" in Recalling Chogyam Trungpa Ed. Fabrice Midal; pp ix–x