ਚਨਾਬ ਰੇਲ ਪੁਲ
ਚਨਾਬ ਰੇਲ ਪੁਲ ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਬੱਕਲ ਅਤੇ ਕੌੜੀ ਦੇ ਵਿਚਕਾਰ ਸਥਿਤ ਇੱਕ ਸਟੀਲ ਅਤੇ ਕੰਕਰੀਟ ਦਾ ਪੁਲ ਹੈ।[2]ਇਹ ਪੁਲ 359 m (1,178 ft) ਦੀ ਉਚਾਈ 'ਤੇ ਚਨਾਬ ਨਦੀ ' ਤੇ ਫੈਲਿਆ ਹੋਇਆ ਹੈ। ਇਸ ਦੀ ਉਚਾਈ ਕਰਕੇ ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਬਣਾਉਂਦਾ ਹੈ। [3] [4] ਨਵੰਬਰ 2017 ਵਿੱਚ, ਇਸ ਪੁੱਲ ਦੇ ਬੇਸ ਸਪੋਰਟਾਂ ਨੂੰ ਪੂਰਾ ਘੋਸ਼ਿਤ ਕੀਤਾ ਗਿਆ ਸੀ ਜਿਸ ਨਾਲ ਮੁੱਖ ਆਰਚ ਦੀ ਉਸਾਰੀ ਸ਼ੁਰੂ ਹੋ ਗਈ ਸੀ। [5] ਤੇ ਇਸ ਹਿੱਸੇ ਦੇ ਪੁਲ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਸੀ ਅਤੇ ਅਗਸਤ 2022 ਵਿੱਚ ਇਸ ਪੁੱਲ ਦਾ ਉਦਘਾਟਨ ਕੀਤਾ ਗਿਆ ਸੀ [6]
ਚਨਾਬ ਰੇਲ ਪੁੱਲ | |
---|---|
ਗੁਣਕ | 33°9′3″N 74°52′59″E / 33.15083°N 74.88306°E |
ਲੰਘਕ | ਭਾਰਤੀ ਰੇਲਵੇ |
ਕਰਾਸ | ਬੱਕਲ ਅਤੇ ਕੌੜੀ ਦੇ ਵਿਚਕਾਰ ਚਨਾਬ ਦਰਿਆ ਤੇ |
ਦੁਆਰਾ ਸੰਭਾਲਿਆ ਗਿਆ | ਉੱਤਰੀ ਰੇਲਵੇ |
ਵਿਸ਼ੇਸ਼ਤਾਵਾਂ | |
ਡਿਜ਼ਾਇਨ | ਆਰਕ ਪੁਲ |
ਸਮੱਗਰੀ | ਸਟੀਲ ਅਤੇ ਕੰਕਰੀਟ |
ਕੁੱਲ ਲੰਬਾਈ | 1,315 m (4,314 ft)[1] |
ਉਚਾਈ | 359 m (1,178 ft)[1] |
Longest span | 467 m (1,532 ft) |
No. of spans | 17 |
ਇਤਿਹਾਸ | |
ਡਿਜ਼ਾਇਨਰ | ਕੋਂਕਣ ਰੇਲਵੇ, ਐਫਕੋਨ ਇਨਫਰਾਸਟਰਕਚਰ ਅਤੇ ਡੀਆਰਡੀਓ |
Constructed by | ਐਫਕੋਨ ਇਨਫਰਾਸਟਰਕਚਰ |
Opening | ਦਸੰਬਰ 2022 |
Inaugurated | 13 ਅਗਸਤ 2022 |
ਟਿਕਾਣਾ | |
Jammu–Baramulla line | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਅਪਰੈਲ 2021 ਵਿੱਚ, ਚਨਾਬ ਰੇਲ ਪੁਲ ਦਾ ਆਰਕ ਪੂਰਾ ਹੋ ਗਿਆ ਸੀ ਅਤੇ ਸਮੁੱਚੇ ਪੁਲ ਨੂੰ ਅਗਸਤ 2022 ਵਿੱਚ ਪੂਰਾ ਕੀਤਾ ਗਿਆ ਸੀ। ਇਸ ਪ੍ਰੋਜੈਕਟਰ ਨੂੰ ਦਸੰਬਰ 2003 ਵਿੱਚ ਕੇਂਦਰ ਸਰਕਾਰ ਨੇ ਮੰਜੂਰੀ ਦਿੱਤੀ। ਇਹ ਪ੍ਰੋਜੈਕਟ ਅਗਸਤ 2010 ਵਿੱਚ ਬਨਣਾ ਸ਼ੁਰੂ ਹੋਇਆ।
ਪੁਲ ਦੇ ਮੁੱਖ ਤਕਨੀਕੀ ਡੇਟਾ ਵਿੱਚ ਸ਼ਾਮਲ ਹਨ: [7]
- ਡੇਕ ਦੀ ਉਚਾਈ: ਇਸ ਪੁੱਲ ਦੀ ਨਦੀ ਦੇ ਬੈੱਡ ਤੋਂ ਉੱਪਰ - 359 m (1,178 ft) ਉਚਾਈ ਹੈ ਅਤੇ ਨਦੀ ਦੀ ਸਤ੍ਹਾ ਤੋਂ ਉੱਪਰ ਦੀ ਉਚਾਈ - 322 m (1,056 ft)
- ਪੁਲ ਦੀ ਲੰਬਾਈ: 1,315 m (4,314 ft), 650 m (2,130 ft) ਸਮੇਤ ਉੱਤਰੀ ਪਾਸੇ 'ਤੇ ਲੰਬਾ ਵਾਈਡਕਟ
- ਆਰਚ ਸਪੈਨ: 467 m (1,532 ft) [8]
- ਕਮਾਨ ਦੀ ਲੰਬਾਈ: ਇਸ ਪੁੱਲ ਦੇ ਕਮਾਨ ਦੀ ਉਚਾਈ 480 m (1,570 ft) [9]
ਇਹ ਚਨਾਬ ਰੇਲ ਬ੍ਰਿਜ ਬਣਾਉਂਦਾ ਹੈ:
ਹਵਾਲੇ
ਸੋਧੋ- ↑ 1.0 1.1 "Salient Features of the Chenab and Anji Khad Bridges" (PDF). Official Webpage of the Konkan Railway Corporation Limited. Archived from the original (PDF) on 2003-12-08. Retrieved 2008-08-14.
- ↑ "Quixplained: Chenab arch bridge which will connect Kashmir to Kanyakumari". Indian Express. 7 April 2021. Archived from the original on 9 April 2021. Retrieved 9 April 2021.
- ↑ Sagotra, Yogesh (7 November 2017). "World's tallest railway bridge on Chenab to complete by May 2019". Greater Kashmir. Archived from the original on 8 June 2019. Retrieved 8 October 2019.
- ↑ "World's highest rail bridge to come up across Chenab river". Hindustan Times. PTI. 2013-02-17. Archived from the original on 2013-02-17. Retrieved 2013-02-17.
- ↑ Jha, Srinand (6 November 2017). "Railways launches main arch of Chenab: World's highest rail bridge an impressive feat but are celebrations misplaced?". Firstpost. Archived from the original on 20 February 2018. Retrieved 20 February 2018.
- ↑ "Chenab Bridge, World's Highest Rail Bridge Taller Than Eiffel Tower, Inaugurated Today | All You Need to Know". India.com (in ਅੰਗਰੇਜ਼ੀ). 2022-08-13. Archived from the original on 13 August 2022. Retrieved 2022-08-13.
- ↑ Narayan, Laxmi (March 2006). "TECHNICAL PAPER ON ANJI KHAD AND CHENAB BRIDGES" (PDF). Advances in Bridge Engineering: 101–114. Retrieved 2008-01-14.
- ↑ "Chenab Bridge". Trimble Solutions Corporation. 25 June 2016. Archived from the original on 1 July 2016. Retrieved 25 June 2016.
- ↑ "Indian Railways makes history;Awards largest bridge contract in J&K". Project Monitor. Archived from the original on 2008-02-20. Retrieved 2008-08-14.