ਚਮੇਲੀ ਖ਼ਾਤੂਨ ( ਬੰਗਾਲੀ: চামেলী খাতুন) (ਜਨਮ: 11 ਨਵੰਬਰ 1988, ਇੱਕ ਬੰਗਲਾਦੇਸ਼ੀ ) ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਹੀ ਹੌਲੀ ਗੇਂਦਬਾਜ਼ ਹੈ।

Chamely Khatun
ਨਿੱਜੀ ਜਾਣਕਾਰੀ
ਪੂਰਾ ਨਾਮ
Chamely Khatun
ਜਨਮ (1988-11-11) 11 ਨਵੰਬਰ 1988 (ਉਮਰ 36)
Rajshahi, Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm slow
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13Dhaka Division Women
2011-2012Sheikh Jamal Dhanmondi Club Women
ਕਰੀਅਰ ਅੰਕੜੇ
ਸਰੋਤ: ESPN Cricinfo, 11 December 2020

ਕਰੀਅਰ

ਸੋਧੋ

ਏਸ਼ੀਆਈ ਖੇਡਾਂ

ਸੋਧੋ

ਚਮੇਲੀ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]

ਹਵਾਲੇ

ਸੋਧੋ
  1. "Women's Cricket". Archived from the original on 2014-02-21. Retrieved 2021-09-05.
  2. "BD women's SA camp from Sunday". Archived from the original on 2014-02-21. Retrieved 2021-09-05.
  3. নারী ক্রিকেটের প্রাথমিক দল ঘোষণা. Samakal (in Bengali). Archived from the original on 2014-02-21. Retrieved 2014-02-12.
  4. এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
  5. বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-02-12.

ਬਾਹਰੀ ਲਿੰਕ

ਸੋਧੋ