ਚਾਕ[1] ਮੈਤ੍ਰੇਈ ਪੁਸ਼ਪਾ ਦੁਆਰਾ ਲਿਖਿਆ ਗਿਆ ਇੱਕ ਹਿੰਦੀ ਨਾਵਲ ਹੈ। ਇਸ ਨਾਵਲ ਵਿੱਚ ਅਤਰਪੁਰ ਪਿੰਡ ਦੀ ਕਹਾਣੀ ਬਿਆਨ ਕੀਤੀ ਗਈ ਹੈ।

ਵਿਸ਼ੇਸ਼ਤਾਵਾਂ ਸੋਧੋ

ਚਾਕ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਮੈਤ੍ਰੇਈ ਪੁਸ਼ਪਾ ਲਿਖਦੀ ਹੈ ਕਿ- ਇਸ ਪਿੰਡ ਵਿਚ ਇਕ ਪਾਸੇ ਕਿਸਾਨਾਂ ਦੇ ਆਪਸੀ ਸਬੰਧ, ਮੋਹ ਅਤੇ ਪਿਆਰ ਭਰਿਆ ਵਤੀਰਾ ਉਨ੍ਹਾਂ ਨੂੰ ਇਕ-ਦੂਜੇ ਨਾਲ ਜੋੜੀ ਰੱਖਦਾ ਹੈ ਤਾਂ ਦੂਜੇ ਪਾਸੇ ਕੁਦਰਤੀ ਈਰਖਾ, ਜਲਣ ਅਤੇ ਲਾਲਸਾਵਾਂ ਕਰਕੇ ਆਪਸ ਵਿਚ ਫੁੱਟ ਵੀ ਪੈਂਦੀ ਹੈ।[2]

ਪਾਤਰ ਸੋਧੋ

  • ਸਾਰੰਗ
  • ਰੇਸ਼ਮ
  • ਰਣਜੀਤ – ਸਾਰੰਗ ਦਾ ਪਤੀ
  • ਡੋਰੀਆ
  • ਚੰਦਨ - ਸਾਰੰਗ ਦਾ ਪੁੱਤਰ
  • ਸ੍ਰੀਧਰ — ਮਾਲਕ
  • ਭੰਵਰ
  • ਬਾਬਾ- ਰਣਜੀਤ ਦਾ ਪਿਤਾ
  • ਖੇਰਾਪਤਿਨ ਦਾਦੀ
  • ਹਰੀਪਿਆਰੀ
  • ਬਿਸੁੰਦੇਵਾ
  • ਹਰਪ੍ਰਸਾਦਿ
  • ਫਤੇਸਿੰਘ ਪ੍ਰਧਾਨ
  • ਪੰਨਾਸਿੰਘ
  • ਕੁੰਵਰਪਾਲ ਸਿੰਘ
  • ਹੁਕਮਕੌਰ

ਇਹ ਵੀ ਵੇਖੋ ਸੋਧੋ

ਮੈਤ੍ਰੇਈ ਪੁਸ਼ਪਾ

ਹਵਾਲੇ ਸੋਧੋ

  1. मैत्रेयी, पुष्पा (२०१६). चाक. नई दिल्ली: राजकमल पेपरबैक्स. {{cite book}}: Check date values in: |date= (help)
  2. मैत्रेयी, पुष्पा (२०१६). चाक. नई दिल्ली: राजकमल पेपरबैक्स. p. ५. ISBN 978-81-267-1727-9. {{cite book}}: Check date values in: |date= (help)