ਚਾਬਹਾਰ
ਚਾਬਹਾਰ (ਫ਼ਾਰਸੀ - چابهار, ਪਹਿਲਾ ਨਾਂ ਬੰਦਰ ਬਹਿਸ਼ਤੀ)[1] ਇਰਾਨ ਦੇ ਬਲੂਚਿਸਤਾਨ ਸੂਬੇ ਦੀ ਚਾਬਹਾਰ ਕਾਊਂਟੀ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। ਚਾਬਹਾਰ ਓਮਾਨ ਦੀ ਖਾੜੀ ਦੇ ਤੱਟ ਉੱਤੇ ਇੱਕ ਅਜ਼ਾਦ ਬੰਦਰਗਾਹ ਹੈ। 2006 ਦੀ ਮਰਦਮਸ਼ੁਮਾਰੀ ਮੁਤਾਬਕ ਇਹਦੀ ਵੱਸੋਂ 71,070 ਸੀ ਅਤੇ ਇੱਥੇ 13,937 ਪਰਵਾਰ ਰਹਿੰਦੇ ਸਨ। ਇਹ ਇਰਾਨ ਦਾ ਸਭ ਤੋਂ ਦੱਖਣੀ ਸ਼ਹਿਰ ਹੈ।
ਚਾਬਹਾਰ
چابهار | |
---|---|
ਸ਼ਹਿਰ | |
ਆਬਾਦੀ (2006) | |
• ਕੁੱਲ | 71,070 |
ਸਮਾਂ ਖੇਤਰ | ਯੂਟੀਸੀ+3:30 (IRST) |
• ਗਰਮੀਆਂ (ਡੀਐਸਟੀ) | ਯੂਟੀਸੀ+4:30 (IRDT) |