ਚਾਰਲਜ਼ ਫੂਰੀਏ
ਫ਼ਰਾਂਕੋਇਸ ਮੈਰੀ ਚਾਰਲਜ਼ ਫੂਰੀਏ (/ˈfʊəriˌeɪ[unsupported input]-iər/;[1] ਫ਼ਰਾਂਸੀਸੀ: [fuʁje]; 7 ਅਪਰੈਲ 1772 – 10 ਅਕਤੂਬਰ 1837) ਇੱਕ ਫ਼ਰਾਂਸੀਸੀ ਦਾਰਸ਼ਨਿਕ ਅਤੇ "ਯੁਟੋਪੀਆਈ ਸਮਾਜਵਾਦ" ਨਾਲ ਸਬੰਧਿਤ ਇੱਕ ਅਹਿਮ ਸ਼ੁਰੂਆਤੀ ਸਮਾਜਵਾਦੀ ਚਿੰਤਕ ਸੀ। ਇੱਕ ਪ੍ਰਭਾਵਸ਼ਾਲੀ ਚਿੰਤਕ ਵਜੋਂ ਉਸ ਦੇ ਆਪਣੇ ਜ਼ਮਾਨੇ ਵਿੱਚ ਰੈਡੀਕਲ ਸਮਝੇ ਜਾਂਦੇ ਉਸ ਦੇ ਸਮਾਜਿਕ ਅਤੇ ਨੈਤਿਕ ਵਿਚਾਰ, ਆਧੁਨਿਕ ਸਮਾਜ ਵਿੱਚ ਮੁੱਖ ਧਾਰਾ ਸੋਚ ਬਣ ਗਏ। ਫੂਰੀਏ ਨੂੰ, ਮਿਸਾਲ ਲਈ, 1837 ਵਿੱਚ ਨਾਰੀਵਾਦ ਸ਼ਬਦ ਦਾ ਸਿਰਜਕ ਹੋਣ ਦਾ ਸੇਹਰਾ ਜਾਂਦਾ ਹੈ।[2]
ਫ਼ਰਾਂਕੋਇਸ ਮੈਰੀ ਚਾਰਲਜ਼ ਫੂਰੀਏ | |
---|---|
![]() | |
ਜਨਮ | Besançon, ਫ਼ਰਾਂਸ | 7 ਅਪ੍ਰੈਲ 1772
ਮੌਤ | 10 ਅਕਤੂਬਰ 1837 ਪੈਰਿਸ, ਫ਼ਰਾਂਸ | (ਉਮਰ 65)
ਕਾਲ | 19ਵੀਂ-ਸਦੀ ਦਾ ਦਰਸ਼ਨ |
ਇਲਾਕਾ | ਪੱਛਮੀ ਦਰਸ਼ਨ |
ਸਕੂਲ | ਯੁਟੋਪੀਆਈ ਸਮਾਜਵਾਦੀ |
ਮੁੱਖ ਰੁਚੀਆਂ | ਸਭਿਅਤਾ · ਕੰਮ ਇਕਨਾਮਿਕਸ · ਖ਼ਾਹਿਸ਼ ਇੰਟੈਨਸ਼ਨਲ ਕਮਿਊਨਟੀ |
ਮੁੱਖ ਵਿਚਾਰ | Phalanstère "Attractive work" |