ਚਾਰਲਟਨ ਅਥਲੈਟਿਕ ਫੁੱਟਬਾਲ ਕਲੱਬ
ਚਾਰਲਟਨ ਅਥਲੇਟਿਕ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ[2][3], ਇਹ ਲੰਡਨ, ਇੰਗਲੈਂਡ ਵਿਖੇ ਸਥਿਤ ਹੈ। ਇਹ ਦ ਵੈਲੀ, ਲੰਡਨ ਅਧਾਰਿਤ ਕਲੱਬ ਹੈ[4], ਜੋ ਫੁੱਟਬਾਲ ਲੀਗ ਚੈਂਪੀਅਨਸ਼ਿਪ ਵਿੱਚ ਖੇਡਦਾ ਹੈ।
![]() | ||||
ਪੂਰਾ ਨਾਂ | ਚਾਰਲਟਨ ਅਥਲੇਟਿਕ ਫੁੱਟਬਾਲ ਕਲੱਬ | |||
---|---|---|---|---|
ਉਪਨਾਮ | ਅਡਿਕਸ | |||
ਸਥਾਪਨਾ | 9 ਜੂਨ 1905[1] | |||
ਮੈਦਾਨ | ਦ ਵੈਲੀ (ਸਮਰੱਥਾ: 27,111) | |||
ਮਾਲਕ | ਰੋਲਾਨ ਦੁਚਾਟੇਲੇ | |||
ਪ੍ਰਧਾਨ | ਰਿਚਰਡ ਮੁਰੇ | |||
ਪ੍ਰਬੰਧਕ | ਬੌਬ ਪੀਟੇਰਸ | |||
ਲੀਗ | ਫੁੱਟਬਾਲ ਲੀਗ ਚੈਂਪੀਅਨਸ਼ਿਪ | |||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | |||
|
ਹਵਾਲੇਸੋਧੋ
- ↑ "Charlton Athletic – Club History". Charlton Athletic FC. Retrieved 20 September 2011.
- ↑ "History of the fans' forum". Charlton Athletic FC. 29 October 2011. Retrieved 20 November 2011.
- ↑ "Fans' forum". Charlton Athletic FC. 29 October 2011. Retrieved 20 November 2011.
- ↑ "Expansion plans underway". Charlton Athletic FC. 29 November 2004. Retrieved 5 July 2007.
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਚਾਰਲਟਨ ਅਥਲੇਟਿਕ ਫੁੱਟਬਾਲ ਕਲੱਬ ਨਾਲ ਸਬੰਧਤ ਮੀਡੀਆ ਹੈ। |