ਚਾਰਲਜ਼ ਫੂਰੀਏ

(ਚਾਰਲਸ ਫ਼ੌਰੀਅਰ ਤੋਂ ਮੋੜਿਆ ਗਿਆ)

ਫ਼ਰਾਂਕੋਇਸ ਮੈਰੀ ਚਾਰਲਜ਼ ਫੂਰੀਏ (/ˈfʊəriˌ, -iər/;[1] ਫ਼ਰਾਂਸੀਸੀ: [fuʁje]; 7 ਅਪਰੈਲ 1772 – 10 ਅਕਤੂਬਰ 1837) ਇੱਕ ਫ਼ਰਾਂਸੀਸੀ ਦਾਰਸ਼ਨਿਕ ਅਤੇ "ਯੁਟੋਪੀਆਈ ਸਮਾਜਵਾਦ" ਨਾਲ ਸਬੰਧਿਤ ਇੱਕ ਅਹਿਮ ਸ਼ੁਰੂਆਤੀ ਸਮਾਜਵਾਦੀ ਚਿੰਤਕ ਸੀ। ਇੱਕ ਪ੍ਰਭਾਵਸ਼ਾਲੀ ਚਿੰਤਕ ਵਜੋਂ ਉਸ ਦੇ ਆਪਣੇ ਜ਼ਮਾਨੇ ਵਿੱਚ ਰੈਡੀਕਲ ਸਮਝੇ ਜਾਂਦੇ ਉਸ ਦੇ ਸਮਾਜਿਕ ਅਤੇ ਨੈਤਿਕ ਵਿਚਾਰ, ਆਧੁਨਿਕ ਸਮਾਜ ਵਿੱਚ ਮੁੱਖ ਧਾਰਾ ਸੋਚ ਬਣ ਗਏ। ਫੂਰੀਏ ਨੂੰ, ਮਿਸਾਲ ਲਈ, 1837 ਵਿੱਚ ਨਾਰੀਵਾਦ ਸ਼ਬਦ ਦਾ ਸਿਰਜਕ ਹੋਣ ਦਾ ਸੇਹਰਾ ਜਾਂਦਾ ਹੈ।[2]

ਫ਼ਰਾਂਕੋਇਸ ਮੈਰੀ ਚਾਰਲਜ਼ ਫੂਰੀਏ
ਜਨਮ(1772-04-07)7 ਅਪ੍ਰੈਲ 1772
ਮੌਤ10 ਅਕਤੂਬਰ 1837(1837-10-10) (ਉਮਰ 65)
ਪੈਰਿਸ, ਫ਼ਰਾਂਸ
ਕਾਲ19ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਯੁਟੋਪੀਆਈ ਸਮਾਜਵਾਦੀ
ਮੁੱਖ ਰੁਚੀਆਂ
ਸਭਿਅਤਾ · ਕੰਮ
ਇਕਨਾਮਿਕਸ · ਖ਼ਾਹਿਸ਼
ਇੰਟੈਨਸ਼ਨਲ ਕਮਿਊਨਟੀ
ਮੁੱਖ ਵਿਚਾਰ
Phalanstère
"Attractive work"

ਹਵਾਲੇ

ਸੋਧੋ