ਚਾਰਲੀ ਜੇਨ ਐਂਡਰਸ ਇੱਕ ਅਮਰੀਕੀ ਲੇਖਕ ਅਤੇ ਟਿੱਪਣੀਕਾਰ ਹੈ। ਉਸਨੇ ਕਈ ਨਾਵਲ ਲਿਖੇ ਹਨ ਅਤੇ ਹੋਰ ਮੈਗਜ਼ੀਨ "ਪੋਪ ਸੰਸਕ੍ਰਿਤੀ ਦਾ ਮੈਗਜ਼ੀਨ ਅਤੇ ਨਵੇਂ ਆਊਟਕਾਟਸ ਲਈ ਰਾਜਨੀਤੀ ਮੈਗਜ਼ੀਨ" ਦੇ ਪ੍ਰਕਾਸ਼ਕ ਹਨ। 2005 ਵਿੱਚ, ਉਸ ਨੇ ਟਰਾਂਸਜੈਂਡਰ ਵਰਗ ਵਿੱਚ ਕੰਮ ਲਈ ਲੇਂਬਡਾ ਲਿਟਰੇਰੀ ਅਤੇ 2009 ਵਿੱਚ, ਸਮਰਾਟ ਨੋਰਟਨ ਇਨਾਮ ਪ੍ਰਾਪਤ ਕੀਤਾ।[1] ਉਸ ਦੇ 2011 ਨੋਵੇਲੇਟ ਛੇ ਮਹੀਨਿਆਂ, ਤਿੰਨ ਦਿਨ ਨੇ 2012 ਦੇ ਹੁਗੋ[2] ਨੂੰ ਜਿੱਤਿਆ ਅਤੇ ਨੇਬੁਲਾ[3] ਅਤੇ ਥੀਓਡੋਰ ਸਟੁਗਰਨ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ।[4] 2016 ਦੇ ਟਾਈਮ ਮੈਗਜ਼ੀਨ ਦੇ "ਚੋਟੀ ਦੇ 10 ਨਾਵਲ" 'ਤੇ ਉਹਨਾਂ ਦਾ 2016 ਨਾਵਲ'[5] ਆਲ ਦਿ ਬਰਡਜ਼ ਇਨ ਦਿ ਸਕਾਈ 'ਸੂਚੀਬੱਧ ਸੀ, ਉਹਨਾਂ ਨੇ 2017 ਦੇ ਨੇਬੁਲਾ ਐਵਾਰਡ ਫ਼ਾਰ ਬੇਸਟ ਨੋਵਲ,[6] 2017 ਕ੍ਰਾਫੋਰਡ ਅਵਾਰਡ,[7] ਅਤੇ 2017 ਲੋਕਸ ਅਵਾਰਡ ਫਾਰ ਬੈਸਟ ਫੈਨਟੇਸੀ [8] ਨੋਵਲ ਲਈ ਜਿੱਤਿਆ। ਇਹ ਵਧੀਆ ਨਾਵਲ 2017 ਹੂਗੋ ਐਵਾਰਡ ਲਈ ਫਾਈਨਲਿਸਟ ਸੀ।[9]

ਨਿੱਜੀ ਜ਼ਿੰਦਗੀ

ਸੋਧੋ
 
2011 ਵਿੱਚ ਚਾਰਲੀ ਜੇਨ ਐਂਡਰਸ ਅਤੇ ਅਨੇਲੀ ਨਿਊਟਜ਼

ਇਕ ਗੇਮਸ਼ੋਅ ਵਿੱਚ ਇੱਕ ਪ੍ਰਤਿਯੋਗੀ ਵਜੋਂ ਐਂਡਰਸ ਨੇ ਸੱਚ ਦੱਸਣ ਲਈ 1000 ਡਾਲਰ ਜਿੱਤਿਆ।[10]

2007 ਵਿੱਚ, ਐਂਡਰਸ ਨੇ ਸੈਨ ਫਰਾਂਸਿਸਕੋ ਬਾਇਸੈਕਸੁਅਲ ਔਰਤਾਂ ਦੀ ਸੰਸਥਾ "ਦ ਚੇਜ਼ਿੰਗ ਐਮੀ ਸੋਸ਼ਲ ਕਲੱਬ" ਦੀ ਨੀਤੀ ਵੱਲ ਧਿਆਨ ਦਿੱਤਾ ਜਿਸਨੂੰ ਉਸਨੇ ਪੱਖਪਾਤ ਕਰਨ ਵਾਲਾ ਮਹਿਸੂਸ ਕੀਤਾ, ਕਿਉਂਕਿ ਇਸ ਨੇ ਖਾਸ ਤੌਰ 'ਤੇ ਪ੍ਰੀਪ੍ਰੈਰੇਟਿਵ ਟ੍ਰਾਂਜੈਂਡਰ ਔਰਤਾਂ ਨੂੰ ਮੈਂਬਰਸ਼ਿਪ ਦੇਣ ਤੇ ਪਾਬੰਧੀ ਲਾਈ ਹੋਈ ਸੀ।[11]

ਐਂਡਰਸ ਟਰਾਂਸਜੈਂਡਰ ਹੈ।[12] 2000 ਤੋਂ ਐਂਡਰਸ ਲੇਖਕ ਅਨੇਲੀ ਨਿਊਟਜ਼ ਦੀ ਪਾਟਨਰ ਰਹੀ ਹੈ।[13] ਇਸ ਜੋੜੇ ਨੇ ਹੋਰ ਮੈਗਜ਼ੀਨ ਦੀ ਸਥਾਪਨਾ ਵੀ ਕੀਤੀ।[14][15]

ਐਂਡਰਸ ਨੂੰ ਸੈਨਸਰੀ ਐਂਟੀਗ੍ਰੇਸਨ ਡਿਸਓਰਡਰ ਹੈ।[16]

ਐਂਡਰਸ ਸੇਨ ਫਰਾਂਸਿਸਕੋ, ਕੈਲੀਫੋਰਨੀਆ ਰਹਿ ਰਹੀ ਹੈ।

ਸਨਮਾਨ

ਸੋਧੋ

ਐਂਡਰਸ ਨੂੰ ਨਿਊਯਾਰਕ ਸਿਟੀ ਵਿੱਚ 2018 ਬੁੱਕਕਾਨ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ।[17]

ਹਵਾਲੇ

ਸੋਧੋ
  1. "Spotlight on: Charlie Jane Anders, Author, Editor, Blogger, Emcee". Locus Online. Locus Publications. 25 August 2010. Retrieved 2015-04-16.
  2. "2012 Hugo Award Winners". The Hugo Awards. September 2, 2012.
  3. "2011 Nebula Awards Nominees Announced". SFWA.org. Science Fiction & Fantasy Writers of America. 12 February 2012. Retrieved 2015-04-16.
  4. "Theodore Sturgeon Memorial Award Finalists". Sfcenter.ku.edu. Gunn Center for the Study of Science Fiction. 20 June 2014. Archived from the original on 2012-06-15. Retrieved 2015-04-16. {{cite web}}: Unknown parameter |dead-url= ignored (|url-status= suggested) (help)
  5. Begley, Sarah (22 November 2016). "The Top 10 Novels". Time Magazine. Archived from the original on 2016-11-28. Retrieved 2016-11-28.
  6. "Nebula Awards 2017". Science Fiction Awards Database. Locus. Archived from the original on May 23, 2017. Retrieved May 24, 2017. {{cite web}}: Unknown parameter |dead-url= ignored (|url-status= suggested) (help)
  7. "2017 Crawford Award". Locus Online News. 9 February 2017. Retrieved 2017-03-27.
  8. "Locus Awards 2017". Science Fiction Awards Database. Locus. Retrieved June 25, 2017.
  9. "2017 Hugo Awards Finalists Announced". Tor.com. April 4, 2017. Retrieved April 7, 2017.
  10. Bussel, Rachel Kramer (3 April 2002). "Charles Anders interview". Clean Sheets. Archived from the original on 2015-09-23. Retrieved 2015-04-16. {{cite web}}: Unknown parameter |dead-url= ignored (|url-status= suggested) (help)
  11. Cassell, Heather (23 August 2007). "Bi social club bars some trans women". The Bay Area Reporter. Retrieved 2015-04-16.
  12. Keeping S.F. safe for subversives at Writers With Drinks, by James Maguire, at the San Francisco Chronicle; published December 4, 2014; retrieved July 6, 2017
  13. Marech (2004): "Anders and Newitz have been a couple for four years."
  14. Dodero, Camille (14–20 November 2003). "The New Outcasts". Boston Phoenix.
  15. Marech, Rona (31 August 2004). "A pop culture magazine for freaks and 'new outcasts', Other journal is pro-rant, pro-loopy and pro-anarchy". SFGate.com. Retrieved 2015-04-16.
  16. How My Special Ed Teacher Turned Me।nto A Lifelong Writer, by Charlie Jane Anders, at Buzzfeed; published March 31, 2016; retrieved May 5, 2017
  17. Oldweiler, Cory (January 18, 2018). "BookCon 2018 to feature Charlie Jane Anders, Seth Dickinson and more sci-fi, thriller writers". amNewYork. Retrieved 13 March 2018.