ਚਿਤ੍ਰਲੇਖਾ ਭਗਵਤੀ ਚਰਣ ਵਰਮਾ ਦਾ ਲਿਖਿਆ (1934) ਹਿੰਦੀ ਨਾਵਲ ਹੈ। ਇਹ ਜੀਵਨ ਦੇ ਫ਼ਲਸਫ਼ੇ ਅਤੇ ਪਿਆਰ, ਪਾਪ ਅਤੇ ਚੰਗਿਆਈ ਬਾਰੇ ਹੈ। ਨਾਵਲ ਉਦੋਂ ਲਿਖਿਆ ਗਿਆ ਸੀ ਜਦੋਂ ਲੇਖਕ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਹਮੀਰਪੁਰ ਵਿਖੇ ਕਾਨੂੰਨ ਦੀ ਪ੍ਰੈਕਟਿਸ ਰਿਹਾ ਸੀ। ਇਸ ਨਾਲ ਲੇਖਕ ਨੂੰ ਤੁਰਤ ਪ੍ਰਸਿੱਧੀ ਮਿਲੀ ਅਤੇ ਉਸ ਦਾ ਸਾਹਿਤਕ ਕੈਰੀਅਰ ਸ਼ੁਰੂ ਹੋ ਗਿਆ।[1]

ਚਿਤ੍ਰਲੇਖਾ
ਲੇਖਕਭਗਵਤੀ ਚਰਣ ਵਰਮਾ
ਦੇਸ਼ਭਾਰਤ
ਵਿਸ਼ਾਦਰਸ਼ਨ
ਵਿਧਾਹਿੰਦੀ ਨਾਵਲ
ਪ੍ਰਕਾਸ਼ਕਨਵੀਂ ਦਿੱਲੀ: ਰਾਜਕਮਲ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
1994
ਮੀਡੀਆ ਕਿਸਮਸਜਿਲਦ

ਹਵਾਲੇ

ਸੋਧੋ