ਚਿਲਡਰਨਸ ਬੁੱਕ ਟਰੱਸਟ

ਚਿਲਡਰਨਸ ਬੁੱਕ ਟਰੱਸਟ (ਸੀਬੀਟੀ) ਭਾਰਤ ਵਿੱਚ ਇੱਕ ਪੁਸਤਕ ਪ੍ਰਕਾਸ਼ਨ ਅਦਾਰਾ ਹੈ। ਇਸ ਦੀ ਨੀਂਹ ਭਾਰਤ ਦੇ ਸਭ ਤੋਂ ਪ੍ਰਸਿੱਧ ਕਾਰਟੂਨਿਸਟਾਂ ਵਿੱਚੋਂ ਇੱਕ ਸ਼ੰਕਰ ਦੇ ਤੌਰ 'ਤੇ ਜਾਣੇ ਜਾਂਦੇ ਕੇਸ਼ਵ ਸ਼ੰਕਰ ਪਿੱਲੈ ਨੇ 1957 ਵਿੱਚ ਰਖੀ ਸੀ।[1]

ਚਿਲਡਰਨਸ ਬੁੱਕ ਟਰੱਸਟ
ਸੰਖੇਪਸੀਬੀਟੀ
ਨਿਰਮਾਣ1957
ਮੁੱਖ ਦਫ਼ਤਰਨਹਿਰੂ ਹਾਊਸ,
4 ਬਹਾਦਰ ਸ਼ਾਹ ਜ਼ਫਰ ਮਾਰਗ,
ਨਵੀਂ ਦਿੱਲੀ - 2
ਵੈੱਬਸਾਈਟOfficial website

ਹਵਾਲੇ ਸੋਧੋ

  1. "Keshav Shankar Pillai: The man behind 'Ambedkar-Nehru cartoon'". dailybhaskar (in ਅੰਗਰੇਜ਼ੀ). 2012-05-12. Retrieved 2019-01-18.