ਚਿਵਾਵਾ ਮਾਰੂਥਲ
ਚਿਵਾਵਾ ਮਾਰੂਥਲ ਜਾਂ ਚਿਉਆਉਆ ਮਾਰੂਥਲ ਇੱਕ ਮਾਰੂਥਲ ਅਤੇ ਪਰਿਆਵਰਨਕ ਖੇਤਰ ਹੈ ਜੋ ਮੈਕਸੀਕੀ ਪਠਾਰ ਦੇ ਕੇਂਦਰੀ ਅਤੇ ਉੱਤਰੀ ਹਿੱਸਿਆਂ ਵਿੱਚ ਸੰਯੁਕਤ ਰਾਜ-ਮੈਕਸੀਕੋ ਸਰਹੱਦ ਕੋਲ ਸਥਿਤ ਹੈ।
ਚਿਵਾਵਾ ਮਾਰੂਥਲ | |
ਮਾਰੂਥਲ | |
ਚਿਵਾਵਾ ਮਾਰੂਥਲ ਵਿੱਚ ਓਕੋਤੀਯੋ ਬੂਟਾ
| |
ਦੇਸ਼ | ਮੈਕਸੀਕੋ, ਸੰਯੁਕਤ ਰਾਜ |
---|---|
ਖੇਤਰ | ਉੱਤਰੀ ਅਮਰੀਕਾ |
ਦਿਸ਼ਾ-ਰੇਖਾਵਾਂ | 30°32′26″N 103°50′14″W / 30.54056°N 103.83722°W |
ਉਚਤਮ ਬਿੰਦੂ | |
- ਉਚਾਈ | 3,700 ਮੀਟਰ (12,139 ਫੁੱਟ) |
ਨਿਮਨਤਮ ਬਿੰਦੂ | |
- ਉਚਾਈ | 600 ਮੀਟਰ (1,969 ਫੁੱਟ) |
ਲੰਬਾਈ | 1,285 ਕਿਮੀ (798 ਮੀਲ) |
ਚੌੜਾਈ | 440 ਕਿਮੀ (273 ਮੀਲ) |
ਖੇਤਰਫਲ | 3,62,600 ਕਿਮੀ੨ (1,40,001 ਵਰਗ ਮੀਲ) |
Website: ਸੌ-ਸਾਲਾ ਅਜਾਇਬਘਰ, ਅਲ ਪਾਸੋ ਵਿਖੇ ਟੈਕਸਸ ਦੀ ਯੂਨੀਵਰਸਿਟੀ | |