ਚਿੰਪੈਂਜ਼ੀ
ਚਿੰਪੈਂਜ਼ੀ, ਜਿਹਨਾਂ ਨੂੰ ਬੋਲਚਾਲ ਚ ਬਹੁਤ ਵਾਰ ਚਿੰਪ ਹੀ ਕਹਿ ਦਿੱਤਾ ਜਾਂਦਾ ਹੈ, ਪੈਨ ਵੰਸ਼ ਦੇ ਬਣਮਾਅਣੂਆਂ ਦੀਆਂ ਦੋ ਵਰਤਮਾਨ ਪ੍ਰਜਾਤੀਆਂ ਦਾ ਆਮ ਨਾਮ ਹੈ। ਕਾਂਗੋ ਨਦੀ ਦੋਨਾਂ ਪ੍ਰਜਾਤੀਆਂ ਦੇ ਮੂਲ ਨਿਵਾਸ ਸਥਾਨਾਂ ਦੇ ਵਿੱਚ ਸਰਹੱਦ ਦਾ ਕੰਮ ਕਰਦੀ ਹੈ:[2]
- ਆਮ ਚਿੰਪੈਂਜ਼ੀ, ਪੈਨ ਟਰੋਗਲੋਡਾਇਟਸ (ਪੱਛਮ ਅਤੇ ਮੱਧ ਅਫਰੀਕਾ)
- ਬੋਨੋਬੋ, ਪੈਨ ਪੈਨਿਸਕਸ (ਕਾਂਗੋ ਜਮਹੂਰੀ ਗਣਰਾਜ ਦੇ ਜੰਗਲਾਂ ਵਿੱਚ)
ਚਿੰਪੈਂਜ਼ੀ[1] | |
---|---|
ਆਮ ਚਿੰਪੈਂਜ਼ੀ (ਪੈਨ ਟਰੋਗਲੋਡਾਇਟਸ) | |
Scientific classification | |
Kingdom: | |
Phylum: | |
Class: | |
Order: | |
Family: | |
Subfamily: | |
Tribe: | Panini
|
Genus: | ਪੈਨ Oken, 1816
|
Type species | |
ਪੈਨ ਟਰੋਗਲੋਡਾਇਟਸ Blumenbach, 1775
| |
ਪ੍ਰਜਾਤੀਆਂ | |
ਪੈਨ ਟਰੋਗਲੋਡਾਇਟਸ (ਆਮ ਚਿੰਪੈਂਜ਼ੀ) ਅਤੇ ਪੈਨ ਪੈਨਿਸਕਸ (ਲਾਲ ਬੋਨੋਬੋ) ਦੀ ਵੰਡ | |
Synonyms | |
ਟਰੋਗਲੋਡਾਇਟਸ E. Geoffroy, 1812 (preoccupied) |
ਹਵਾਲੇ
ਸੋਧੋ- ↑ ਫਰਮਾ:MSW3 Groves
- ↑ Shefferly, N. (2005). "Pan troglodytes". Animal Diversity Web (University of Michigan Museum of Zoology). Retrieved 2007-08-11.