ਚਿੱਟੇ ਕੱਪੜਿਆਂ ਵਾਲੀ ਕੁੜੀ
ਚਿੱਟੇ ਕੱਪੜਿਆਂ ਵਾਲੀ ਕੁੜੀ (ਜਾਂ ਨੌਜਵਾਨ ਕੁੜੀ ਕਣਕ ਦੇ ਮੂਹਰੇ ਖੜੀ ਅਤੇ ਮੱਕੀ ਦੇ ਖੇਤ ਵਿੱਚ ਔਰਤ) ਵਿੰਸੇਂਟ ਵੈਨ ਗਾਗ ਦੀ 1890 ਦੀ ਆਵਰ-ਸੁਰ-ਵਾਜ, ਫ਼ਰਾਂਸ ਵਿੱਚ ਬਣਾਈ ਪੇਂਟਿੰਗ ਹੈ। ਇਹ ਉਸ ਨੇ ਆਪਣੀ ਜਿੰਦਗੀ ਦੇ ਆਖਰੀ ਮਹੀਨਿਆਂ ਦੌਰਾਨ ਬਣਾਈ ਸੀ। ਇਹ 1963 ਦੇ ਬਾਅਦ ਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ. ਵਿੱਚ ਚੇਸਟਰ ਡੇਲ ਭੰਡਾਰ ਦਾ ਹਿੱਸਾ ਰਹੀ ਹੈ।[1]
ਕਲਾਕਾਰ | ਵਿੰਸੇਂਟ ਵੈਨ ਗਾਗ |
---|---|
ਸਾਲ | 1890 |
ਪਸਾਰ | 66.7 cm × 45.8 cm (26.3 in × 18.0 in) |
ਜਗ੍ਹਾ | ਆਰਟ ਦੀ ਕੌਮੀ ਗੈਲਰੀ, ਵਾਸ਼ਿੰਗਟਨ ਡੀ.ਸੀ |
ਆਵਰ-ਸੁਰ-ਵਾਜ
ਸੋਧੋਮਈ 1890 ਵਿੱਚ, ਵੈਨ ਗੈਗ ਨੇ ਸੇਂਟ-ਰੇਮੀ ਤੋਂ ਪੈਰਿਸ ਤੱਕ ਦੀ ਯਾਤਰਾ ਕੀਤੀ।[2] ਉਥੇ ਉਹ ਆਪਣੇ ਭਰਾ, ਥੀਓ, ਥੀਓ ਦੀ ਪਤਨੀ ਯੋਆਨਾ ਅਤੇ ਉਹਨਾਂ ਦੇ ਨਵ ਬੱਚੇ ਵਿੰਸੇਂਟ ਨਾਲ ਤਿੰਨ ਦਿਨ ਠਹਿਰਿਆ ਸੀ। ਵੈਨ ਗੈਗ ਨੇ ਪਾਇਆ ਕਿ ਪੈਰਿਸ ਵਿੱਚ ਉਸ ਦੇ ਪਿਛਲੇ ਤਜਰਬੇ ਦੇ ਉਲਟ, ਹੁਣ ਉਹ ਸ਼ਹਿਰ ਦੇ ਖੱਪਖਾਨੇ ਦਾ ਆਦੀ ਨਹੀਂ ਸੀ ਹੋ ਸਕਿਆ।[3] ਅਤੇ ਚਿੱਤਰਕਾਰੀ ਕਰਨ ਵਿੱਚ ਉਸਨੂੰ ਬਹੁਤ ਕਠਿਨਾਈ ਆ ਰਹੀ ਸੀ। ਉਸ ਦੇ ਭਰਾ, ਥੀਓ ਅਤੇ ਕਲਾਕਾਰ ਕਮੀਲ ਪਿਸਾਰੋ ਨੇ ਵੈਨ ਗੈਗ ਨੂੰ ਇੱਕ ਹੋਮਿਉਪੈਥੀ ਡਾਕਟਰ ਅਤੇ ਕਲਾ ਸਰਪ੍ਰਸਤ ਡਾ ਪੌਲ ਗੈਸ਼ੇ ਦੇ ਨਾਮ ਚਿੱਠੀ ਦੇਕੇ ਆਵਰ-ਸੁਰ-ਵਾਜ ਭੇਜਣ ਦੀ ਇੱਕ ਯੋਜਨਾ ਤਿਆਰ ਕੀਤੀ।[1][2][4] ਵੈਨ ਗੈਗ ਨੂੰ ਆਵਰ-ਸੁਰ-ਵਾਜ ਦੀ ਇੱਕ ਸਰਾਂ ਵਿੱਚ ਇੱਕ ਕਮਰਾ ਮਿਲ ਗਿਆ[3] ਅਤੇ ਡਾ ਗੈਸ਼ੇ ਉਸਦੀ ਦੇਖਭਾਲ ਕਰਦਾ ਸੀ।[1] ਡਾ ਗੈਸ਼ੇ ਨਾਲ ਉਸਦਾ ਗੂੜ੍ਹਾ ਰਿਸ਼ਤਾ ਬਣ ਗਿਆ, ਉਸਨੂੰ "ਇਕ ਹੋਰ ਭਰਾ ਵਰਗਾ ਕੁਝ" ਮਿਲ ਗਿਆ। ਗੈਸ਼ੇ ਅਤੇ ਉਸ ਦੀ ਧੀ ਦੋਨੋਂ ਵੈਨ ਗੈਗ ਦੀ ਚਿੱਤਰਕਾਰੀ ਲਈ ਵਿਸ਼ੇ ਸਨ।[3]
ਚਿੱਤਰ
ਸੋਧੋਐਨ ਇੱਕਰੂਪਤਾ ਦੀ ਤੁਲਨਾ
ਸੋਧੋਹਵਾਲੇ
ਸੋਧੋ- ↑ 1.0 1.1 1.2 "Girl in White, 1890". The Collection. National Gallery of Art. 2011. Archived from the original on ਅਗਸਤ 30, 2016. Retrieved March 21, 2011.
{{cite web}}
: Unknown parameter|dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid<ref>
tag; name "NGA" defined multiple times with different content - ↑ 2.0 2.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ 3.0 3.1 3.2 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
<ref>
tag defined in <references>
has no name attribute.