ਪਿੰਡ ਚੀਚਾ, ਅੰਮ੍ਰਿਤਸਰ ਜਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ- ਅਟਾਰੀ ਰੋਡ ਉੱਤੇ ਸਥਿਤ ਹੈ ਅਤੇ ਇਸ ਪਿੰਡ ਦੀ ਹੱਦ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਦੇ ਨਾਲ ਲਗਦੀ ਹੈ।[1]

ਚੀਚਾ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਅੰਮ੍ਰਿਤਸਰ ਅਟਾਰੀ ਅੰਮ੍ਰਿਤਸਰ-ਅਟਾਰੀ ਰੋਡ

ਪਿੰਡ ਬਾਰੇ ਜਾਣਕਾਰੀ ਸੋਧੋ

ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ।

ਆਬਾਦੀ ਸੰਬੰਧੀ ਅੰਕੜੇ ਸੋਧੋ

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 591
ਆਬਾਦੀ 3,383 1,838 1,545
ਬੱਚੇ (0-6) 436 248 188
ਅਨੁਸੂਚਿਤ ਜਾਤੀ 1,157 617 540
ਪਿਛੜੇ ਕਵੀਲੇ 0 0 0
ਸਾਖਰਤਾ 70.21 % 75.16 % 64.41 %
ਕੁਲ ਕਾਮੇ 1,188 1,019 169
ਮੁੱਖ ਕਾਮੇ 1,156 0 0
ਦਰਮਿਆਨੇ ਕਮਕਾਜੀ ਲੋਕ 32 17 15

ਪਿੰਡ ਵਿੱਚ ਆਰਥਿਕ ਸਥਿਤੀ ਸੋਧੋ

ਪਿੰਡ ਵਿੱਚ ਮੁੱਖ ਥਾਵਾਂ ਸੋਧੋ

ਧਾਰਮਿਕ ਥਾਵਾਂ ਸੋਧੋ

ਇਤਿਹਾਸਿਕ ਥਾਵਾਂ ਸੋਧੋ

ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ

ਸਹਿਕਾਰੀ ਥਾਵਾਂ ਸੋਧੋ

ਸਰਕਾਰੀ ਹਾਈ ਸਕੂਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਜਲ ਘਰ ਤੇ ਆਂਗਣਵਾੜੀ ਸੈਂਟਰ ਆਦਿ ਦੀ ਸਹੂਲਤ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ ਸੋਧੋ

ਪਿੰਡ ਵਿੱਚ ਸਮਾਰੋਹ ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ ਸੋਧੋ

ਫੋਟੋ ਗੈਲਰੀ ਸੋਧੋ

ਪਹੁੰਚ ਸੋਧੋ

ਹਵਾਲੇ ਸੋਧੋ

  1. ਮਨਮੋਹਨ ਸਿੰਘ ਬਾਸਰਕੇ (1 ਜੂਨ 2016). "ਪਿੰਡ ਚੀਚਾ". ਪੰਜਾਬੀ ਟ੍ਰਿਬਿਊਨ. Retrieved 22 ਜੂਨ 2016.
  2. "census". 2011. Retrieved 22 ਜੂਨ 2016.