ਚੀਨ ਦੀ ਨੈਸ਼ਨਲ ਲਾਇਬ੍ਰੇਰੀ

 

ਚੀਨ ਦੀ ਰਾਸ਼ਟਰੀ ਲਾਇਬ੍ਰੇਰੀ ( Chinese: 中国国家图书馆 ; NLC ) ਚੀਨ ਦੀ ਰਾਸ਼ਟਰੀ ਲਾਇਬ੍ਰੇਰੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਦਸੰਬਰ 2020 ਤੱਕ 4.1 ਕਰੋੜ ਤੋਂ ਵੱਧ ਵਸਤੂਆਂ ਹਨ।[1] ਇਹ ਦੁਨੀਆ ਵਿੱਚ ਚੀਨੀ ਸਾਹਿਤ ਅਤੇ ਇਤਿਹਾਸਕ ਦਸਤਾਵੇਜ਼ਾਂ ਦਾ ਸਭ ਤੋਂ ਵੱਡਾ ਸੰਗ੍ਰਹਿ[2] ਅਤੇ ਇਹ 280,000 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ।[3] ਨੈਸ਼ਨਲ ਲਾਇਬ੍ਰੇਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਸਪਾਂਸਰ ਕੀਤੀ ਇੱਕ ਲੋਕ ਭਲਾਈ ਸੰਸਥਾ ਹੈ।

ਹਵਾਲੇ

ਸੋਧੋ
  1. "Overview of Library Collections". National Library of China. Archived from the original on 9 December 2012. Retrieved 2 March 2017.
  2. "The National Library of China (NLC) Advancing Towards the Twenty-first Century". National Library of Australia. Archived from the original on 5 June 2011.
  3. Yongjin, Han (October 2014). "Innovative services in the National Library of China". IFLA Journal (in ਅੰਗਰੇਜ਼ੀ). 40 (3): 202–205. doi:10.1177/0340035214543888. ISSN 0340-0352.