ਸਰਲ ਚੀਨੀ ਵਰਣਮਾਲਾ
(Simplified Chinese characters ਤੋਂ ਮੋੜਿਆ ਗਿਆ)
ਸਰਲ ਚੀਨੀ ਵਰਣਮਾਲਾ (
ਸਰਲ ਚੀਨੀ | |
---|---|
ਸਮਾਂ ਮਿਆਦ | 20ਵੀਂ ਸਦੀ |
ਦਿਸ਼ਾ | Left-to-right |
ਭਾਸ਼ਾਵਾਂ | ਚੀਨੀ |
ਸਬੰਧਤ ਲਿਪੀਆਂ | |
ਜਾਏ ਸਿਸਟਮ | ਕਾਂਜੀ ਹਾਂਜਾ ਖੀਤਾਨ |
ਆਈਐੱਸਓ 15924 | |
ਆਈਐੱਸਓ 15924 | Hans (501), Han (Simplified variant) |
简化字ਚੀਨੀ: 简化字; ਪਿਨਯਿਨ: jiǎnhuàzì)[1] ਰਵਾਇਤੀ ਚੀਨੀ ਵਾਂਗ ਉਨ੍ਹਾਂ ਦੋ ਲਿਖਣ ਦੀਆਂ ਪ੍ਰਣਾਲੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਚੀਨੀ ਭਾਸ਼ਾ ਨੂੰ ਲਿਖਿਆ ਜਾਂਦਾ ਹੈ। ਚੀਨੀ ਸਰਕਾਰ ਨੇ ਆਮ ਲੋਕਾਂ ਵਿੱਚ ਸਾਖਰਤਾ ਵਧਾਉਣ ਲਈ 1950s ਅਤੇ 1960s ਵਿੱਚ ਇਸ ਨੂੰ ਪ੍ਰਫ਼ੁੱਲਤ ਕੀਤਾ। [2] ਇਸਨੂੰ ਚੀਨ ਅਤੇ ਸਿੰਗਾਪੁਰ ਵਿੱਚ ਸਰਕਾਰੀ ਮਾਨਤਾ ਪ੍ਰਾਪਤ ਹੈ।
ਹਵਾਲੇ
ਸੋਧੋ- ↑ Refer to official publications: zh:汉字简化方案, zh:简化字总表, etc.
- ↑ 教育部就《汉字简化方案》等发布 50 周年答记者提问教育部就《汉字简化方案》等发布 50 周年答记者提问 Semi-centennial celebration of the publication of Chinese Character Simplification Plan and official press conference.