ਚੁਵਾਸ਼ ਭਾਸ਼ਾ
ਚੁਵਾਸ਼ (Чӑвашла, Çăvaşla; IPA: [tɕəʋaʂˈla])[1] ਸੰਸਾਰ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਚੁਵਾਸ਼ ਗਣਤੰਤਰ ਅਤੇ ਉਸਦੇ ਗੁਆਂਢੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਤੁਰਕੀ ਭਾਸ਼ਾ-ਪਰਵਾਰ ਦੀ ਓਗੁਰ ਸ਼ਾਖਾ ਦੀ ਇਕਲੌਤੀ ਜਿੰਦਾ ਭਾਸ਼ਾ ਹੈ (ਬਾਕ਼ੀ ਵਿਲੁਪਤ ਹੋ ਚੁੱਕੀਆਂ ਹਨ)। ਚੁਵਾਸ਼ੀ ਤੁਰਕੀ ਪਰਵਾਰ ਵਿੱਚ ਨਿਰਾਲੀ ਹੈ ਕਿਉਂਕਿ ਆਪਣੀ ਇੱਕ ਵੱਖ ਸ਼ਾਖ ਵਿੱਚ ਹੋਣ ਦੇ ਕਾਰਨ ਇਸ ਵਿੱਚ ਅਤੇ ਹੋਰ ਜਿੰਦਾ ਤੁਰਕੀ ਭਾਸ਼ਾਵਾਂ ਵਿੱਚ ਬਹੁਤ ਅੰਤਰ ਹੈ ਅਤੇ ਉਹਨਾਂ ਨੂੰ ਬੋਲਣ ਵਾਲੇ ਚੁਵਾਸ਼ੀ ਨਹੀਂ ਸਮਝ ਕਦੇ। ਚੁਵਾਸ਼ੀ ਸਿਰਿਲਿਕ ਲਿਪੀ ਵਿੱਚ ਲਿਖੀ ਜਾਂਦੀ ਹੈ। ਇਸਨੂੰ ਸੰਨ 2002 ਦੀ ਜਨਗਣਨਾ ਵਿੱਚ 16.4 ਲੱਖ ਲੋਕਾਂ ਨੇ ਆਪਣੀ ਮਾਤ ਭਾਸ਼ਾ ਦੱਸਿਆ ਸੀ।
ਚੁਵਾਸ਼ | |
---|---|
Чӑвашла, Çăvaşla | |
ਉਚਾਰਨ | [tɕəʋaʂˈla] |
ਜੱਦੀ ਬੁਲਾਰੇ | ਰੂਸ |
ਇਲਾਕਾ | ਚੁਵਾਸ਼ੀਆ ਅਤੇ ਨਾਲ ਲੱਗਦੇ ਇਲਾਕੇ |
ਨਸਲੀਅਤ | ਚੁਵਾਸ਼ |
ਮੂਲ ਬੁਲਾਰੇ | 11 ਲੱਖ |
ਭਾਸ਼ਾਈ ਪਰਿਵਾਰ | ਤੁਰਕੀ ਭਾਸ਼ਾਵਾਂ
|
ਮੁੱਢਲੇ ਰੂਪ: | ਬੁਲਗਾਰ
|
ਲਿਖਤੀ ਪ੍ਰਬੰਧ | ਸਿਰਿਲਿਕ (ਕਦੇ-ਕਦੇ ਲਾਤੀਨੀ) |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() |
ਬੋਲੀ ਦਾ ਕੋਡ | |
ਆਈ.ਐਸ.ਓ 639-1 | cv |
ਆਈ.ਐਸ.ਓ 639-2 | chv |
ਆਈ.ਐਸ.ਓ 639-3 | chv |
ਹਵਾਲੇਸੋਧੋ
- ↑ also known as Chăvash, Chuwash, Chovash, Chavash, Çuvaş or Çuaş