'ਚੁੱਪ ਦੇ ਖ਼ਿਲਾਫ਼' ਸਤੀਸ਼ ਗੁਲਾਟੀ ਦਾ ਪਹਿਲਾ ਗਜ਼ਲ ਸੰਗ੍ਰਿਹ ਹੈ, ਜੋ ਪਹਿਲੀ ਵਾਰ ਅਪ੍ਰੈਲ 1998 ਵਿੱਚ ਪ੍ਰਕਾਸ਼ਤ ਹੋਇਆ ਸੀ। ਚੇਤਨਾ ਪਰਕਾਸ਼ਨ ਲੁਧਿਆਣਾ ਵਾਲੇ ਇਸ ਦੇ ਪ੍ਰਕਾਸ਼ਕ ਹਨ। ਸਤੀਸ਼ ਗੁਲਾਟੀ ਦੀ ਰਿਹਾਇਸ਼ ਭਾਵੇਂ ਅੱਜਕਲ ਲੁਧਿਆਣਾ ਵਿਖੇ ਹੈ, ਪਰ ਉਹ ਜੰਮਪਲ ਕੋਟਕਪੂਰਾ ਸ਼ਹਿਰ ਦਾ ਹੈ। ਉਸ ਦੇ ਪਿਤਾ ਸ਼ਾਹ ਚਮਨ ਜੀ ਪੰਜਾਬ ਦੇ ਮਸ਼ਹੂਰ ਲੇਖਕ ਸਨ ਤੇ ਉਹ ਸਾਰੀ ਉਮਰ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ ਰਹੇ। ਚੁੱਪ ਦੇ ਖਿਲਾਫ ਪੁਸਤਕ ਲਈ ਮੁਢਲੇ ਸ਼ਬਦ ਅਜਾਇਬ ਚਿਤਰਕਾਰ ਤੇ ਡਾਕਟਰ ਸਰਬਜੀਤ ਸਿੰਘ ਨੇ ਲਿਖੇ ਹਨ। ਚੁੱਪ ਦੇ ਖਿਲਾਫ, ਲੇਖਕ- ਸਤੀਸ਼ ਗੁਲਾਟੀ

ਬਾਹਰੀ ਲਿੰਕ

ਸੋਧੋ