ਚੇਅਰ (ਖੋਜ)
ਚੇਅਰ (ਖੋਜ): ਯੂਨੀਵਰਸਿਟੀਆਂ ਵਿੱਚ ਕਿਸੇ ਮਹਾਂਪੁਰਸ ਦੇ ਨਾਮ ਚੇਅਰ ਸਥਾਪਿਤ ਕੀਤੀਆਂ ਜਾਂਦੀਆਂ ਹਨ। ਜੇ ਕਿਸੇ ਮਹਾਂਪੁਰਸ਼ ‘ਤੇ ਖੋਜ ਕਾਰਜ ਕਰਨਾ ਅਜੇ ਬਾਕੀ ਹੈ ਤਾਂ ਚੇਅਰ ਸਥਾਪਿਤ ਕੀਤੀ ਜਾਂਦੀ ਹੈ। ਚੇਅਰ ਬਣਨ ਨਾਲ ਸਾਹਿਤ, ਭਾਸ਼ਾ, ਸੱਭਿਆਚਾਰ, ਇਤਿਹਾਸ, ਧਰਮ ਜਾਂ ਕਿਸੇ ਹੋਰ ਖੇਤਰ ਵਿੱਚ ਕੋਈ ਖੋਜ ਜਾਂ ਪ੍ਰਾਪਤੀ ਹੁੰਦੀ ਹੈ। ਜਿਸ ਦੇ ਨਾਮ ਦੀ ਚੇਅਰ ਸਥਾਪਿਤ ਹੁੰਦੀ ਹੈ ਉਸ ਵਿਸ਼ੇ ਦੇ ਮਾਹਰ ਵਿਅਕਤੀ ਚੇਅਰ ‘ਤੇ ਸੁਸ਼ੋਭਿਤ ਹੁੰਦੇ ਹਨ। ਭਗਤਾਂ, ਗੁਰੂਆਂ, ਸੰਤਾਂ ਤੇ ਮਹਾਂਪੁਰਸ਼ਾਂ ਦੀ ਦੇਣ ਨੂੰ ਉਜਾਗਰ ਕਰਨ ਲਈ ਚੇਅਰਾਂ ਖੋਜ ਕਰਦੀਆਂ ਹਨ। ਖੋਜ ਕਾਰਜ ਦੇ ਕੰਮ ‘ਤੇ ਕਰੋੜਾਂ ਰੁਪਏ ਖਰਚਾ ਹੁੰਦਾ ਹੈ।
ਚੇਅਰਾਂ
ਸੋਧੋਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ, ਭਗਤ ਪੂਰਨ ਸਿੰਘ ਚੇਅਰ, ਭਗਤ ਨਾਮਦੇਵ ਚੇਅਰ, ਗੁਰੂ ਰਵਿਦਾਸ ਚੇਅਰ, ਸ਼ੇਖ ਫਰੀਦ ਚੇਅਰ, ਭਗਤ ਕਬੀਰ ਦਾਸ ਚੇਅਰ, ਸਤਿਗੁਰੂ ਰਾਮ ਸਿੰਘ ਚੇਅਰ, ਮਹਾਂਰਿਸ਼ੀ ਵਾਲਮੀਕੀ ਚੇਅਰ