ਚੇਤਨ ਆਨੰਦ ਭਾਰਤੀ ਸਿਨਮੇ ਦੇ ਪ੍ਰਸਿੱਧ ਨਿਰਮਾਤਾ - ਨਿਰਦੇਸ਼ਕ ਸਨ। ਉਹ ਪ੍ਰਸਿੱਧ ਫਿਲਮ ਐਕਟਰ ਦੇਵ ਆਨੰਦ ਦੇ ਵੱਡੇ ਭਰਾ ਸਨ। 1949 ਵਿੱਚ ਉਸ ਨੇ ਆਪਣੇ ਭਾਈ ਦੇਵ ਆਨੰਦ ਦੇ ਨਾਲ ਨਵਕੇਤਨ ਫਿਲਮਸ ਦੀ ਸਥਾਪਨਾ ਕੀਤੀ ਜੋ ਕਿ ਫਿਲਮਾਂ ਦਾ ਨਿਰਮਾਣ ਕਰਨ ਵਾਲੀ ਕੰਪਨੀ ਸੀ। ਉਸ ਦੀ ਛੋਟੀ ਭੈਣ ਸ਼ਾਂਤਾ ਕਪੂਰ ਪ੍ਰਸਿੱਧ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਦੀ ਮਾਂ ਹੈ।

ਚੇਤਨ ਆਨੰਦ
ਜਨਮ( 1921 -01-03)3 ਜਨਵਰੀ 1921
ਮੌਤ6 ਜੁਲਾਈ 1997(1997-07-06) (ਉਮਰ 76)
ਪੇਸ਼ਾਫਿਲਮ ਨਿਰਮਾਤਾ, ਨਿਰਦੇਸ਼ਕ, ਐਕਟਰ, ਪਟਕਥਾ ਲੇਖਕ
ਸਰਗਰਮੀ ਦੇ ਸਾਲ1944 - 1994

ਹਵਾਲੇ ਸੋਧੋ

  1. Page 1, Romancing with Life — an autobiography by Dev Anand, Penguin books India 2007