ਚੌਧਰੀ ਕਰਨੈਲ ਸਿੰਘ
ਚੌਧਰੀ ਕਰਨੈਲ ਸਿੰਘ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਭਾਰਤ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਇੱਕ ਪ੍ਰੇਮ ਕਹਾਣੀ ਤੇ ਆਧਾਰਿਤ ਹੈ। ਇਹ ਪ੍ਰੇਮ ਚੋਪੜਾ ਦੀਆਂ ਪਹਿਲੀਆਂ ਫ਼ਿਲਮਾਂ ਵਿੱਚੋਂ ਇੱਕ ਸੀ।[1] ਇਸ ਫ਼ਿਲਮ ਨੂੰ 1962 ਵਿੱਚ ਸਰਵੋਤਮ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ।[2]
ਚੌਧਰੀ ਕਰਨੈਲ ਸਿੰਘ | |
---|---|
ਨਿਰਦੇਸ਼ਕ | ਕ੍ਰਿਸ਼ਨ ਕੁਮਾਰ |
ਲੇਖਕ | ਬੇਕਲ ਅੰਮ੍ਰਿਤਸਰੀ |
ਨਿਰਮਾਤਾ | ਨਿਰਦੇਸ਼ਕ ਕ੍ਰਿਸ਼ਨ ਕੁਮਾਰ |
ਸਿਤਾਰੇ | ਜਗਦੀਸ਼ ਸੇਠੀ ਪ੍ਰੇਮ ਚੋਪੜਾ ਮਦਨ ਪੁਰੀ Jabeen Jalil ਕ੍ਰਿਸ਼ਨ ਕੁਮਾਰੀ ਰਾਣੀ ਸਚਦੇਵਾ |
ਸਿਨੇਮਾਕਾਰ | Roque M. Loyton |
ਸੰਪਾਦਕ | ਪ੍ਰਕਾਸ਼ ਅਗਰਵਾਲ |
ਸੰਗੀਤਕਾਰ | Harbans Papey |
ਡਿਸਟ੍ਰੀਬਿਊਟਰ | Star of।ndia Pictures |
ਰਿਲੀਜ਼ ਮਿਤੀ | 1960 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਹਵਾਲੇ
ਸੋਧੋ- ↑ ਕੁਮਾਰ, ਅਨੁਜ (2 October 2009). "My first break - Prem Chopra" [ਮੇਰਾ ਪਹਿਲਾ ਬ੍ਰੇਕ - ਪ੍ਰੇਮ ਚੋਪੜਾ]. ਦ ਹਿੰਦੂ. Archived from the original on 14 March 2012. Retrieved 16 March 2012.
- ↑ "10th National Film Awards". International Film Festival of India. Archived from the original on September 29, 2015. Retrieved September 9, 2011.