'ਚੰਡੀ ਚਰਿੱਤਰ[1] ਸਿੱਖਾਂ ਦੇ ਦਸਵੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਦੇਵੀ ਚੰਡਿਕਾ ਦੀ ਇੱਕ ਕਹਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਜੋਧਾ ਅਤੇ ਭਗਤ ਸਨ। ਉਹ ਦੇਵੀ ਦੇ ਸ਼ਕਤੀ ਰੁਪ ਦੇ ਲਿਖਾਰੀ ਸਨ, ਪਰ ਸਿਰਫ ਇੱਕ ਅਕਾਲ ਪੁਰਖ ਦੇ ਪੁਜਾਰੀ ਸਨ।

ਇਹ ਕਹਾਣੀ ਦਸਮ ਗਰੰਥ ਦੇ ਉਕਤੀ ਬਿਲਾਸ ਨਾਮਕ ਵਿਭਾਗ ਦਾ ਇੱਕ ਹਿੱਸਾ ਹੈ। ਗੁਰੁਬਾਣੀ ਵਿੱਚ ਹਿੰਦੂ ਦੇਵੀ - ਦੇਵਤਰਪਣ ਦਾ ਹੋਰ ਜਗ੍ਹਾ ਵੀ ਵਰਣਨ ਆਉਂਦਾ ਹੈ[2]। 'ਚੰਡੀ ਦੇ ਇਲਾਵਾ ਸ਼ਿਵਾ ਸ਼ਬਦ ਦੀ ਵਿਆਖਿਆ ਰੱਬ ਦੇ ਰੁਪ ਵਿੱਚ ਵੀ ਦੀ ਜਾਂਦੀ ਹੈ। ਮਹਾਂਨ ਕੋਸ਼ ਨਾਮਕ ਕਿਤਾਬ ਵਿੱਚ ‘ਸ਼ਿਵਾ’ ਦੀ ਵਿਆਖਿਆ ‘ਪਾਰਬ੍ਰਹਮ ਦੀ ਸ਼ਕਤੀ’ (ਪਰਬਰਹਮ ਦੀ ਸ਼ਕਤੀ) ਦੇ ਰੁਪ ਵਿੱਚ ਕੀਤੀ ਗਈ ਹੈ[3]

ਸਤਿਗੁਰ ਗੋਬਿੰਦ ਸਿੰਘ ਜੀ ਚੰਡੀ ਨੂੰ ਨਿਰਾਕਾਰ ਰੂਪੀ ਮੰਨਦੇ ਸਨ | ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਥੇ ਰਾਮ, ਕ੍ਰਿਸ਼ਨ, ਮੁਰਾਰੀ, ਕਾਨ੍ਹਾ ਆਦਿਕ ਸ਼ਬਦਾਂ ਦੇ ਅਸਲ ਭਾਵ ਨੂੰ ਉਜਾਗਰ ਕੀਤਾ ਹੈ ਅਤੇ ਲੋਕਾਂ ਨੂੰ ਬਾਹਰੀ ਮਿਤੀਹਾਸ ਤੋਂ ਤੋੜ ਕੇ ਅਪਨੇ ਅੰਤਰ ਆਤਮਾ ਨਾਲ ਜੋੜਿਆ ਹੈ, ਉਥੇ ਹੀ ਦਸਮ ਗ੍ਰੰਥ ਵਿੱਚ ਚੰਡੀ ਦੇ ਬਾਹਰੀ ਮਿਤੀਹਾਸ ਤੋਂ ਤੋੜ ਅੰਤਰੀਵ ਜੀਵਨ ਤੇ ਜੰਗ ਦਾ ਨਕਸ਼ਾ ਖਿਚਿਆ ਹੈ, ਇਹੋ ਫਰਕ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਚੰਡੀ ਚਰਿਤਰਾਂ ਨੂੰ ਸਾਕਤ ਮੱਤ ਤੋਂ ਵਖ ਕਰਦਾ ਹੈ |

ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ ॥
ਪ੍ਰਭੀ ਪੂਰਣੀ ਪਾਰਬ੍ਰਹਮੀ ਅਜੇਯੰ ॥
ਅਰੂਪੰ ਅਨੂਪੰ ਅਨਾਮੰ ਅਠਾਮੰ ॥
ਅਭੀਤੰ ਅਜੀਤੰ ਮਹਾਂ ਧਰਮ ਧਾਮੰ ॥੩੨॥੨੫੧॥
— (ਚੰਡੀ ਚਰਿਤ੍ਰ ੨, ਪੰਕਤੀ ੨੫੧)

ਸ਼ਬਦ

ਸੋਧੋ

Lua error in package.lua at line 80: module 'Module:Lang/data/iana scripts' not found.[1] Archived 2011-07-17 at the Wayback Machine.

ਸੰਦਰਭ

ਸੋਧੋ

ਹਵਾਲੇ

ਸੋਧੋ
  1. There are a number of symbolic references to Hindu myths...viz. deh siva bar mohe ehai. Manasvi (1999). Sikh History and Culture: Reflections in Indian Fiction. Harman Pub. House. p. 7. ISBN 8185151628.
  2. http://www.srigranth.org/servlet/gurbani.gurbani?Action=KeertanPage&K=553&L=9&id=24468
  3. "Siva, Shiv". {{cite web}}: Cite has empty unknown parameter: |coauthors= (help)

ਬਾਹਰੀ ਕੜਿਆਂ

ਸੋਧੋ