ਚੰਦਨ ਦਾਸ (ਜਨਮ 12 ਮਾਰਚ 1956) ਪ੍ਰਸਿੱਧ ਭਾਰਤੀ ਗ਼ਜ਼ਲ ਗਾਇਕ ਹੈ।

ਚੰਦਨ ਦਾਸ
ਜਨਮ (1956-03-12) ਮਾਰਚ 12, 1956 (ਉਮਰ 68)
ਮੂਲਦਿੱਲੀ
ਵੰਨਗੀ(ਆਂ)ਗ਼ਜ਼ਲ
ਕਿੱਤਾਕੰਪੋਜ਼ਰ, ਗ਼ਜ਼ਲ ਗਾਇਕ
ਸਾਜ਼ਆਵਾਜ਼
ਸਾਲ ਸਰਗਰਮ1982-ਵਰਤਮਾਨ
ਲੇਬਲT-Series, Music।ndia, Universal Music

ਸ਼ੁਰੂਆਤੀ ਜੀਵਨ ਅਤੇ ਸਿਖਲਾਈ ਸੋਧੋ

ਚੰਦਨ ਦਾਸ ਨੇ ਅੱਠ ਸਾਲ ਦੀ ਉਮਰ ਵਿੱਚ ਉਸਤਾਦ ਮੂਸਾ ਖਾਨ ਦੀ ਰਹਿਨੁਮਾਈ ਤਹਿਤ ਗ਼ਜ਼ਲ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਪੰਡਿਤ ਮਨੀ ਪ੍ਰਸ਼ਾਦ, ਦਿੱਲੀ ਦੇ ਤਹਿਤ ਹਾਸਲ ਕੀਤੀ।

ਹਵਾਲੇ ਸੋਧੋ