ਚੰਦਰਕਾਂਤਾ ਗੋਇਲ
ਚੰਦਰਕਾਂਤਾ ਗੋਇਲ (1932 – 6 ਜੂਨ, 2020) ਇੱਕ ਭਾਰਤੀ ਜਨਤਾ ਪਾਰਟੀ ਦੀ ਸਿਆਸਤਦਾਨ ਸੀ। ਉਹ ਤਿੰਨ ਵਾਰ ਮਾਟੁੰਗਾ ਹਲਕੇ ਤੋਂ ਮਹਾਰਾਸ਼ਟਰ ਵਿਧਾਨ ਸਭਾ ਦੀ ਮੈਂਬਰ ਰਹੀ, 1990, 1995 ਅਤੇ 1999 ਵਿੱਚ ਜਿੱਤੀ। ਉਸਦਾ ਵਿਆਹ ਵੇਦ ਪ੍ਰਕਾਸ਼ ਗੋਇਲ (1926-2008) ਨਾਲ ਹੋਇਆ ਸੀ ਜੋ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਮੰਤਰੀ ਸੀ। ਉਨ੍ਹਾਂ ਦਾ ਪੁੱਤਰ ਪੀਯੂਸ਼ ਗੋਇਲ ਮੋਦੀ ਸਰਕਾਰ ਵਿੱਚ ਮੰਤਰੀ ਹੈ।[1][2][3][4]
ਚੰਦਰਕਾਂਤਾ ਗੋਇਲ | |
---|---|
ਵਿਧਾਨ ਸਭਾ ਦੇ ਮੈਂਬਰ ਮਹਾਰਾਸ਼ਟਰ | |
ਦਫ਼ਤਰ ਵਿੱਚ 1990–2004 | |
ਹਲਕਾ | ਮਾਟੁੰਗਾ |
ਨਿੱਜੀ ਜਾਣਕਾਰੀ | |
ਜਨਮ | 1932 |
ਮੌਤ | (ਉਮਰ 88) |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਵੇਦ ਪ੍ਰਕਾਸ਼ ਗੋਇਲ |
ਬੱਚੇ | ਪੀੳੂਸ਼ ਗੋਇਲ |
ਚੰਦਰਕਾਂਤਾ ਗੋਇਲ ਦੀ 88 ਸਾਲ ਦੀ ਉਮਰ ਵਿੱਚ ਜੂਨ 2020 ਵਿੱਚ ਮੌਤ ਹੋ ਗਈ ਸੀ[5]