ਚੰਦਰਕਾਂਤਾ (ਲਿਖਾਰੀ)

ਚੰਦਰਕਾਂਤਾ (ਜਨਮ 3 ਦਸੰਬਰ 1938) ਮਸ਼ਹੂਰ ਹਿੰਦੀ ਲੇਖਕ ਹੈ।[1] ਉਹਨਾਂ ਦੇ ਲੇਖਣ ਦਾ ਆਰੰਭ 1966 ਵਿੱਚ ਹੋਇਆ ਜਦੋਂ ਉਹਨਾਂ ਦੀ ਪਹਿਲੀ ਕਹਾਣੀ ਖੂਨ ਦੇ ਰੇਸ਼ੇ ਕਲਪਨਾ ਵਿੱਚ ਪ੍ਰਕਾਸ਼ਿਤ ਹੋਈ।

ਤਸਵੀਰ:Chandrakanta in the garden (18 June 2004).jpg
ਚੰਦਰਕਾਂਤਾ (ਲਿਖਾਰੀ)

ਰਚਨਾਵਾਂ

ਸੋਧੋ

ਨਾਵਲ ਅਤੇ ਕਹਾਣੀਆਂ

  • ਐਲਾਨ ਗਲੀ ਜਿੰਦਾ ਹੈ
  • ਆਪਨੇ ਆਪਨੇ ਕੋਣਾਰਕ
  • ਬਦਲਤੇ ਹਾਲਤ ਮੇਂ
  • ਓ ਸੋਨਕਿਸਰੀ
  • ਅਰਥਾਂਤਰ
  • ਕਥਾ ਸਤੀਸਰ
  • ਅੰਤਮ ਸਾਕਸ਼੍ਯ
  • ਯਹਾਂ ਵਿਤਸਤਾ ਵਹਿਤੀ ਹੈ
  • ਬਾਕੀ ਸਬ ਖੈਰਿਅਤ ਹੈ
  • ਸਲਾਖੋਂ ਕੇ ਪੀਛੇ
  • ਗਲਤ ਲੋਗੋਂ ਕੇ ਬੀਚ
  • ਪੋਸ਼ਣੂਲ ਕੀ ਵਾਪਸੀ
  • ਦਹਲੀਜ ਪਰ ਨਿਆਂ
  • ਕੋਠੇ ਪਰ ਕਾਗਾ
  • ਸੂਰਜ ਉਗਨੇ ਤਕ
  • ਕਾਲੀ ਬਰਫ
  • ਅੱਬੁ ਨੇ ਕਹਾ ਥਾ
  • ਕਥਾ ਨਗਰ
  • ਆਂਚਲਿਕ ਕਹਾਨੀਆਂ
  • ਪ੍ਰੇਮ ਕਹਾਨੀਆਂ
  • ਚਰਚਿਤ ਕਹਾਨੀਆਂ
  • ਤਾਂਤੀ ਬਾਈ

ਕਵਿਤਾ

  • ਯਹੀਂ ਕਹੀਂ ਆਸ ਪਾਸ

ਸੰਸਮਰਣ

  • ਹਾਸ਼ੀਏ ਕੀ ਇਬਾਰਤੇਂ

ਹਵਾਲੇ

ਸੋਧੋ