ਚੰਦਰਬਹਾਦੁਰ ਡਾਂਗੀ

ਚੰਦਰਬਹਾਦੁਰ ਡਾਂਗੀ (30 ਨਵੰਬਰ 1939 – 3 ਸਤੰਬਰ 2015) (ਨੇਪਾਲੀ: चन्द्रबहादुर डाँगी) ਇਤਿਹਾਸ ਦਾ ਕੱਦ ਵਿੱਚ ਸਭ ਤੋਂ ਛੋਟਾ ਵਿਅਕਤੀ ਹੈ। ਇਸਦਾ ਪੁਖ਼ਤਾ ਸਬੂਤ ਵੀ ਮੌਜੂਦ ਹੈ। ਉਸਦਾ ਕੱਦ 1 ਫੁੱਟ 9 1⁄2 ਹੈ[2]। ਉਹ ਮੌਲਿਕ ਜਾਂ ਜਮਾਂਦਰੂ ਤੌਰ 'ਤੇ ਬੋਨਾ ਹੈ। ਉਸਨੇ ਗੁਲ ਮੁਹੰਮਦ (1957–97) ਦਾ ਰਿਕਾਰਡ ਤੋੜਿਆ ਹੈ, ਜਿਸਦਾ ਕੱਦ 1 ਫੁੱਟ 10 ਇੰਚ ਸੀ। ਚੰਦਰਬਹਾਦੁਰ ਚਰਚਾ ਵਿੱਚ ਉੱਦੋਂ ਆਇਆ ਜਦੋਂ ਇਸਨੂੰ ਇੱਕ ਲੱਕੜ ਦੇ ਕੰਟਰੈਕਟਰ ਨੇਪਾਲ ਦੇ ਡਾਂਗ ਜ਼ਿਲ੍ਹੇ ਵਿੱਚ ਦੇਖਿਆ। ਉਸਨੂੰ ਫ਼ਰਵਰੀ 2012[3] ਵਿੱਚ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਵਿਅਕਤੀ ਐਲਾਨਿਆ ਗਿਆ।

ਚੰਦਰਬਹਾਦੁਰ ਡਾਂਗੀ
ਚੰਦਰਬਹਾਦੁਰ ਡਾਂਗੀ
ਜਨਮ(1939-11-30)30 ਨਵੰਬਰ 1939[1]
ਮੌਤ3 ਸਤੰਬਰ 2015(2015-09-03) (ਉਮਰ 75)
ਰਾਸ਼ਟਰੀਅਤਾNepalese
ਪੇਸ਼ਾਕਿਸਾਨ, ਕਾਰੀਗਰ
ਲਈ ਪ੍ਰਸਿੱਧWorld's shortest adult human
ਕੱਦ54.6 cm (1 ft 9.5 in)[2]

ਗੈਲਰੀ

ਸੋਧੋ

ਹਵਾਲੇ

ਸੋਧੋ
  1. 1.0 1.1 अब्दुल्लाह मियाँ (26 February 2012). "७२ वषीर्य right now turning 73 in 17 days चन्द्रबहादुर बने विश्वकै होचा". अब्दुल्लाह मियाँ. ekantipur.com. Archived from the original on 27 ਫ਼ਰਵਰੀ 2012. Retrieved 28 February 2012. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "Shortest man – living (mobile)". guinnessworldrecords.com. Retrieved 17 January 2014.
  3. Staufenburg, Jess (5 September 2015). "World's shortest man Chandra Bahadur Dangi dies aged 75". The।ndependent. Retrieved 6 September 2015.

ਬਾਹਰੀ ਲਿੰਕ

ਸੋਧੋ