ਚੰਦਾ ਸਿੰਘ ਵਾਲਾ

ਪੰਜਾਬ, ਪਾਕਿਸਤਾਨ ਵਿੱਚ ਇੱਕ ਜਗ੍ਹਾ

ਚੰਦਾ ਸਿੰਘ ਵਾਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲੇ ਵਿੱਚ ਇੱਕ ਪਿੰਡ ਹੈ। 1947 ਤੋਂ ਪਹਿਲਾਂ ਇਹ ਇੱਕ ਸਿੱਖ ਪਿੰਡ ਸੀ, ਪਰ 1947 ਦੀ ਵੰਡ ਦੇ ਦੌਰਾਨ ਉਹ ਪਿੰਡ ਛੱਡਕੇ ਪੂਰਬੀ ਪੰਜਾਬ ਚਲੇ ਗਏ।

ਚੰਦਾ ਸਿੰਘ ਵਾਲਾ
ਦੇਸ਼ ਪਾਕਿਸਤਾਨ
ਸੂਬਾਪੰਜਾਬ
ਉੱਚਾਈ
195 m (640 ft)
ਸਮਾਂ ਖੇਤਰਯੂਟੀਸੀ+5 (PST)