ਚੰਪਾ ਚਕਮਾ ( ਬੰਗਾਲੀ: চম্পা চাকমা) (ਜਨਮ: 1 ਜਨਵਰੀ 1992) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2] ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਖੱਬੇ ਹੱਥ ਦੀ ਧੀਮੀ ਆਰਥੋਡਾਕਸ ਗੇਂਦਬਾਜ਼ ਹੈ।

Champa Chakma
ਨਿੱਜੀ ਜਾਣਕਾਰੀ
ਪੂਰਾ ਨਾਮ
Champa Chakma
ਜਨਮ (1992-01-01) 1 ਜਨਵਰੀ 1992 (ਉਮਰ 32)
Sylhet, Bangladesh
ਬੱਲੇਬਾਜ਼ੀ ਅੰਦਾਜ਼Left-hand bat
ਗੇਂਦਬਾਜ਼ੀ ਅੰਦਾਜ਼Slow left-arm orthodox
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਆਖ਼ਰੀ ਓਡੀਆਈ14 February 2009 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13Chittagong Division Women
2011-2012Azad Sporting Club Women
ਖੇਡ-ਜੀਵਨ ਅੰਕੜੇ
ਸਰੋਤ: ESPN Cricinfo, 11 December 2020

ਕਰੀਅਰ

ਸੋਧੋ

ਏਸ਼ੀਆਈ ਖੇਡਾਂ

ਸੋਧੋ

ਚੰਪਾ ਉਸ ਟੀਮ ਦੀ ਮੈਂਬਰ ਸੀ ਜਿਸਨੇ 2010 ਵਿੱਚ ਚੀਨ ਦੇ ਗੁਆਂਗਝੂ ਵਿਚ ਏਸ਼ੀਆਈ ਖੇਡਾਂ ਵਿੱਚ ਚੀਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਦੇ ਵਿਰੁੱਧ ਕ੍ਰਿਕਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[3][4]

ਚਕਮਾ 2008 ਦੀ ਡਾਕੂਮੈਂਟਰੀ ਸਟੋਰੀਜ਼ ਆਫ਼ ਚੇਂਜ ਦੇ ਵਿਸ਼ਿਆਂ ਵਿੱਚੋਂ ਇੱਕ ਹੈ, ਜੋ ਪੰਜ ਸਫ਼ਲ ਬੰਗਲਾਦੇਸ਼ੀ ਔਰਤਾਂ ਦੇ ਸੰਘਰਸ਼ਾਂ ਨੂੰ ਦਰਸਾਉਂਦੀ ਹੈ।[5][6]

ਹਵਾਲੇ

ਸੋਧੋ
  1. "Women's Cricket". The Daily Star. 2009-06-03. Archived from the original on 2014-02-21. Retrieved 2014-03-05.
  2. "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
  3. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
  4. বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-03-05.
  5. Sarwat, Nadia (16 March 2008). "Stories of Change: Women tracing a path to live their dreams". The Daily Star.
  6. "'Stories of Change': Women as agents of social transformation". The Daily Star. 14 July 2008.

ਬਾਹਰੀ ਲਿੰਕ

ਸੋਧੋ