ਚੱਕਰਵਾਤ (ਨਿੱਕੀ ਕਹਾਣੀ)
ਚੱਕਰਵਾਤ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਦੀ ਪਰਵਾਸੀ ਬਜੁਰਗਾਂ ਦੇ ਇਕਲਾਪੇ ਬਾਰੇ ਇੱਕ ਪੰਜਾਬੀ ਨਿੱਕੀ ਕਹਾਣੀ ਹੈ।
"ਚੱਕਰਵਾਤ" | |
---|---|
ਲੇਖਕ ਮੇਜਰ ਮਾਂਗਟ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਪ੍ਰਕਾਸ਼ਨ | 2012 |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |