ਮੇਜਰ ਮਾਂਗਟ
ਮੇਜਰ ਮਾਂਗਟ ਕੈਨੇਡਾ ਰਹਿੰਦਾ ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੈ।[1] ਉਹਦਾ ਦਾਦਕਾ ਪਿੰਡ ਕੁੱਬਾ, ਜ਼ਿਲ੍ਹਾ ਲੁਧਿਆਣਾ (ਪੰਜਾਬ, ਭਾਰਤ) ਹੈ।
ਮੇਜਰ ਮਾਂਗਟ | |
---|---|
ਜਨਮ | ਮੇਜਰ ਮਾਂਗਟ 1 ਜਨਵਰੀ 1961 ਨਾਨਕਾ ਪਿੰਡ ਪੂਨੀਆ, ਨੇੜੇ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ, ਪੰਜਾਬ, ਭਾਰਤ |
ਕਿੱਤਾ | ਕਹਾਣੀਕਾਰ, ਨਾਵਲਕਾਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਕੈਨੇਡੀਅਨ |
ਸਿੱਖਿਆ | ਐਮ. ਏ. ਪੰਜਾਬੀ |