ਚੱਕ 10/1.ਏ.ਐਲ
ਚੱਕ 10/1. AL (ਉਰਦੂ: چک نمبر 10 ون اے ایل) ਰੇਨਾਲਾ ਖੁਰਦ ਤੋਂ ਲਗਭਗ 13.1 ਕਿਲੋਮੀਟਰ ਦੀ ਦੂਰੀ 'ਤੇ ਪੰਜਾਬ, ਪਾਕਿਸਤਾਨ ਦੇ ਓਕਾੜਾ ਜ਼ਿਲ੍ਹੇ ਦਾ ਇੱਕ ਪਿੰਡ ਹੈ।
ਇਤਿਹਾਸ
ਸੋਧੋਇਹ ਅਖਖ਼ਤਰਾਬਾਦ ਦੇ ਨੇੜੇ ਹੈ। ਜਿਸਨੂੰ ਪਹਿਲਾਂ ਧੂਣੀ ਵਾਲਾ (ਉਰਦੂ : دھنی والا ਕਿਹਾ ਜਾਂਦਾ ਸੀ)। ਜਦੋਂ ਅੰਗਰੇਜ਼ਾਂ ਨੇ ਇਸ ਖੇਤਰ ਵਿੱਚ ਨਹਿਰ ਦੀ ਕਢੀ ਤਾਂ ਉਨ੍ਹਾਂ ਨੇ ਪਾਣੀ ਦੀ ਸਪਲਾਈ ਦੇ ਅਨੁਸਾਰ ਖੇਤਰ ਨੂੰ ਵੰਡਿਆ। ਨਾਮ 10/1. AL ਅਸਲ ਵਿੱਚ 10ਵੇਂ ਡਰੇਨ ਦਾ ਲਖਾਇਕ ਹੈ।
ਇਹ ਵੀ ਵੇਖੋ
ਸੋਧੋ- ਰੇਨਾਲਾ ਖੁਰਦ