ਚੱਲੁਰੂ ਪ੍ਰਥਯੁਸ਼ਾ

ਚੱਲੁਰੂ ਪ੍ਰਥਯੁਸ਼ਾ (ਜਨਮ 25 ਜੁਲਾਈ 1998) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1][2] ਫਰਵਰੀ 2021 ਵਿਚ, ਉਸਨੇ ਦੱਖਣੀ ਅਫਰੀਕਾ ਖਿਲਾਫ ਸੀਮਤ ਓਵਰਾਂ ਦੇ ਮੈਚਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ।[3] [4] [5] ਉਸਨੇ ਆਪਣੀ ਮਹਿਲਾ ਵਨ ਡੇਅ ਇੰਟਰਨੈਸ਼ਨਲ (ਡਬਲਯੂ.ਓ.ਡੀ.) ਦੀ ਸ਼ੁਰੂਆਤ 17 ਮਾਰਚ 2021 ਨੂੰ ਦੱਖਣੀ ਅਫਰੀਕਾ ਖਿਲਾਫ਼ ਕੀਤੀ ਸੀ।[6]

Challuru Prathyusha
ਨਿੱਜੀ ਜਾਣਕਾਰੀ
ਜਨਮ (1998-07-25) 25 ਜੁਲਾਈ 1998 (ਉਮਰ 25)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 130)17 March 2021 ਬਨਾਮ South Africa
ਸਰੋਤ: Cricinfo, 17 March 2021

ਹਵਾਲੇ ਸੋਧੋ

 

  1. "Challuru Prathyusha". ESPN Cricinfo. Retrieved 27 February 2021.
  2. "Challaru Prathyusha leads India Blue to Challengers Trophy title". Cricket Country. Retrieved 13 March 2021.
  3. "Shikha Pandey, Taniya Bhatia left out of squads for home series against South Africa". ESPN Cricinfo. Retrieved 27 February 2021.
  4. "Swetha Verma, Yastika Bhatia earn maiden call-ups to India's ODI squad". International Cricket Council. Retrieved 27 February 2021.
  5. "BCCI announces India women's ODI and T20I squads for South Africa series". Hindustan Times. Retrieved 27 February 2021.
  6. "5th ODI, Lucknow, Mar 17 2021, South Africa Women tour of India". ESPN Cricinfo. Retrieved 17 March 2021.