ਛਿਪਣ ਤੋਂ ਪਹਿਲਾਂ ਪੰਜਾਬੀ ਨਾਟਕਕਾਰ, ਨਾਟਕ ਨਿਰਦੇਸ਼ਕ ਅਤੇ ਪ੍ਰਸਿੱਧ ਰੰਗਕਰਮੀ ਦਵਿੰਦਰ ਦਮਨ ਦਾ ਲਿਖਿਆ, ਸ਼ਹੀਦ ਭਗਤ ਸਿੰਘ ਦੇ ਜੇਲ੍ਹ ਜੀਵਨ ਦੌਰਾਨ, ਉਸ ਦੇ ਆਖ਼ਰੀ ਦਿਨਾਂ ਨੂੰ ਦਰਸਾਉਦਾ ਨਾਟਕ ਪੰਜਾਬੀ ਦੇ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ।[1][2][3] 1981 ਵਿੱਚ ਲਿਖੇ ਗਏ ਇਸ ਨਾਟਕ ਦੀ ਸੋਧੀ ਹੋਈ ਐਡੀਸ਼ਨ ‘ਸਪਤਰਿਸ਼ੀ ਪਬਲੀਕੇਸ਼ਨ’ ਚੰਡੀਗੜ੍ਹ ਨੇ ਛਾਪੀ ਹੈ।

ਛਿਪਣ ਤੋਂ ਪਹਿਲਾਂ ਪੰਜਾਬੀ ਨਾਟਕ ਦੀ ਇੱਕ ਝਲਕੀ ਵਿੱਚ ਅਦਾਕਾਰਾ ਜਸਵੰਤ ਦਮਨ

ਹਵਾਲੇ

ਸੋਧੋ
  1. "ਪੰਜਾਬੀ ਦੇ ਬੇਹੱਦ ਚਰਚਿਤ ਨਾਟਕ 'ਛਿਪਣ ਤੋਂ ਪਹਿਲਾਂ'……". Archived from the original on 2016-03-04. Retrieved 2014-11-03. {{cite web}}: Unknown parameter |dead-url= ignored (|url-status= suggested) (help)
  2. ਪੰਜਾਬੀ ਰੰਗਮੰਚ ਦੀ ਸ਼ੇਰਨੀ ਅਦਾਕਾਰਾ ਜਸਵੰਤ ਦਮਨ - ਕੇਵਲ ਧਾਲੀਵਾਲ: 1980 ਤੋਂ ‘ਛਿਪਣ ਤੋਂ ਪਹਿਲਾਂ’ ਨਾਟਕ ਹੁਣ ਤਕ ਹਜ਼ਾਰਾਂ ਵਾਰ ਖੇਡਿਆ।[permanent dead link]
  3. [1]