ਛੋਟੂਭਾਈ ਵਸਾਵਾ ਪੱਛਮੀ ਭਾਰਤੀ ਰਾਜ ਗੁਜਰਾਤ ਤੋਂ ਇੱਕ ਭਾਰਤੀ ਸਿਆਸਤਦਾਨ ਹੈ।  ਉਹ ਜਨਤਾ ਦਲ (ਸੰਯੁਕਤ). ਦਾ ਮੈਂਬਰ ਹੈ। ਉਹ 2007 ਤੋਂ ਗੁਜਰਾਤ ਦੇ ਝਗੜੀਆ ਹਲਕੇ ਤੋਂ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਵੀ ਹਨ। ਉਹ 12 ਵੀਂ ਵਿਧਾਨ ਸਭਾ ਦੇ ਮੈਂਬਰ ਹਨ। ਉਹ ਗੁਜਰਾਤ ਵਿਧਾਨ ਸਭਾ ਵਿੱਚ ਜਨਤਾ ਦਲ (ਯੂਨਾਈਟਿਡ) ਦਾ ਸਿਰਫ ਇੱਕੋ ਇੱਕ ਵਿਧਾਇਕ ਹੈ।[1][2][3] ਉਹ ਇੱਕ ਵੱਖਰੇ ਰਾਜ ਭੀਲਸਤਾਨ ਦੇ  ਸਮਰਥਕਾਂ ਵਿੱਚੋਂ ਇੱਕ ਹੈ, ਜਿਸ ਵਿੱਚ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ[4][5] ਦੇ ਕਬਾਇਲੀ ਗਲਬੇ ਵਾਲੇ ਇਲਾਕੇ ਸ਼ਾਮਿਲ ਹੋਣਗੇ। 

ਛੋਟੂਭਾਈ ਵਸਾਵਾ
ਐਮਐਲਏ ਗੁਜਰਾਤ
ਹਲਕਾ

ਝਗੜੀਆ

ਪਰਸਨਲ ਜਾਣਕਾਰੀ
ਕੌਮੀਅਤ

ਭਾਰਤੀ

ਸਿਆਸੀ ਪਾਰਟੀ

ਜਨਤਾ ਦਲ (ਯੂਨਾਈਟਿਡ)

ਹਵਾਲੇ ਸੋਧੋ

  1. "TWELFTH GUJARAT LEGISLATIVE ASSEMBLY". Archived from the original on 2018-12-26. Retrieved 2017-12-05. {{cite web}}: Unknown parameter |dead-url= ignored (help)
  2. My Neta
  3. "Gmahiti". Archived from the original on 2017-10-16. Retrieved 2017-12-05. {{cite web}}: Unknown parameter |dead-url= ignored (help)
  4. 'White House' to be centre of Bhilistan movement!
  5. Clamour for separate Saurashtra, Bhilistan to get louder