ਜਕਿਰੁੱਦੀਨ ਜਕੀ
ਜਕਿਰੁੱਦੀਨ ਜਕੀ ਭੋਪਾਲ ਰਿਆਸਤ, (ਭਾਰਤ) ਦੇ ਪ੍ਰਸਿੱਧ ਉਰਦੂ ਸ਼ਾਇਰ, ਲੇਖਕ ਅਤੇ ਸਮਾਜਕ ਕਾਰਕੁਨ ਸਨ।
ਜਕਿਰੁੱਦੀਨ ਜਕੀ | |
---|---|
ਜਨਮ | 1859 |
ਪੇਸ਼ਾ | ਲੇਖਕ / ਭੋਪਾਲ ਰਿਆਸਤ ਦੇ ਸਰਵੇ ਮਹਿਕਮੇ ਵਿੱਚ ਮੁਲਾਜਮ |
ਲਈ ਪ੍ਰਸਿੱਧ | ਕਵਿਤਾ ਅਤੇ ਗਲਪ |
ਜੀਵਨੀ
ਸੋਧੋਜਕਿਰੁੱਦੀਨ ਜਕੀ 1859 ਵਿੱਚ ਪੈਦਾ ਹੋਇਆ ਸੀ। ਉਸ ਨੇ ਭੋਪਾਲ ਰਿਆਸਤ ਦੇ ਸਰਵੇ ਵਿਭਾਗ ਵਿੱਚ ਨੌਕਰੀ ਕੀਤੀ ਅਤੇ ਉਹਦਾ ਕਵਿਤਾ ਲਿਖਣ ਪ੍ਰਤੀ ਖੂਬ ਪਿਆਰ ਸੀ। ਉਸ ਦੀ ਤੀਜਾਰਾ ਵਿੱਚ ਮੌਤ ਹੋ ਗਈ.[1]
ਹਵਾਲੇ
ਸੋਧੋ- ↑ Hakim Syed Zillur Rahman (2008). "Chapter: Zakiruddin Zaki". Hayat Karam Husain (2nd ed.). Aligarh/India: Ibn Sina Academy of Medieval Medicine and Sciences. pp. 228–229. ISBN 978-81-906070-5-6.
{{cite book}}
: Cite has empty unknown parameters:|coauthors=
,|Editor=
, and|month=
(help)