ਜਗਤਾਰਜੀਤ ਸਿੰਘ
ਪੰਜਾਬੀ ਕਵੀ ਅਤੇ ਲੇਖਕ
(ਜਗਤਾਰਜੀਤ ਤੋਂ ਮੋੜਿਆ ਗਿਆ)
ਜਗਤਾਰਜੀਤ ਸਿੰਘ ਪੰਜਾਬੀ ਕਵੀ ਤੇ ਸਾਹਿਤਕਾਰ ਹੈ।[1] ਉਸ ਦੇ ਬਾਲਾਂ ਲਈ ਕਹਾਣੀ ਸੰਗ੍ਰਹਿ ਅੱਧੀ ਚੁੰਝ ਵਾਲੀ ਚਿੜੀ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ-ਪੁਸਤਕ ਪੁਰਸਕਾਰ ਮਿਲ ਚੁੱਕਿਆ ਹੈ।
ਪੁਸਤਕਾਂ
ਸੋਧੋ- ਜਨਮਸਾਖੀ ਪਰੰਪਰਾ ਬੀ ੪੦, ਦਿ੍ਸ਼ ਅਤੇ ਵਿਆਖਿਆ
- ਅਲਵਿਦਾ ਤੋਂ ਬਾਅਦ (ਸੰਪਾਦਨ, ਇਸ ਵਿੱਚ ਜਗਤਾਰਜੀਤ ਸਿੰਘ ਲਿਖੀ ਇੰਟਰੋ, ਚੁਰਾਸੀ ਦੌਰਾਨ ਲਿਖੀਆਂ ਡਾਕਟਰ ਹਰਭਜਨ ਸਿੰਘ ਦੀਆਂ ਕਵਿਤਾਵਾਂ, ਜਗਤਾਰਜੀਤ ਸਿੰਘ ਨਾਲ਼ ਕੀਤੀ ਲੰਬੀ ਗੱਲਬਾਤ, ਅਣਛਪੇ ਸਾਹਿਤ ਲੇਖ, ਉਸ ਨਾਲ਼ ਜੁੜੀਆਂ ਜਗਤਾਰਜੀਤ ਸਿੰਘ ਯਾਦਾਂ ਦੇ ਇਲਾਵਾ ਅੰਤ ਉੱਪਰ ਉਸ ਦੀਆਂ ਲਿਖੀਆਂ ਪੁਸਤਕਾਂ ਦੀ ਸੂਚੀ ਹੈ।)
- ਸਾਖੀਆਂ ਗੁਰੂ ਨਾਨਕ ਦੇਵ
- ਰੰਗਿ ਹਸਹਿ ਰੰਗਿ ਰੋਵਹਿ
ਕਾਵਿ ਸੰਗ੍ਰਹਿ
ਸੋਧੋਕਹਾਣੀ ਸੰਗ੍ਰਹਿ
ਸੋਧੋਹਵਾਲੇ
ਸੋਧੋ- ↑ "मौन में जीवन की साधना करता कवि जगतारजीत सिंह". समकालीन जनमत (in ਅੰਗਰੇਜ਼ੀ (ਅਮਰੀਕੀ)). 2020-02-08. Retrieved 2023-06-20.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |