ਜਗਤਗੜ੍ਹ ਬਾਂਦਰ

ਮਾਨਸਾ ਜ਼ਿਲ੍ਹੇ ਦਾ ਪਿੰਡ
(ਜਗਤ ਗੜ ਬਾਂਦਰਾ ਤੋਂ ਮੋੜਿਆ ਗਿਆ)

ਜਗਤ ਗੜ ਬਾਂਦਰਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਜਗਤ ਗੜ ਬਾਂਦਰਾ ਦੀ ਅਬਾਦੀ 669 ਸੀ। ਇਸ ਦਾ ਖੇਤਰਫ਼ਲ 3.08 ਕਿ. ਮੀ. ਵਰਗ ਹੈ। ਪਿੰਡ ਵਿੱਚ ਬੱਚਿਆਂ ਦੀ ਸਿੱਖਿਆ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ। ਇਹ ਪਿੰਡ ਸਰਦੂਲਗੜ੍ਹ-ਤਲਵੰਡੀ ਸਾਬੋ ਸੜਕ 'ਤੇ ਸਥਿਤ ਹੈ। ਭਾਖੜਾ ਨਹਿਰ ਬਿਲਕੁਲ ਪਿੰਡ ਦੇ ਨੇੜਿਓਂ ਦੀ ਲੰਘਦੀ ਹੈ।

ਜਗਤਗੜ੍ਹ ਬਾਂਦਰ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°49′18″N 75°13′50″E / 29.821757°N 75.230438°E / 29.821757; 75.230438