ਜਤਿਨ ਸਪਰੂ
ਜਤਿਨ ਸਪਰੂ ਇੱਕ ਭਾਰਤੀ ਟੀਵੀ ਸਪੋਰਟਸ ਪੱਤਰਕਾਰ, ਟੈਲੀਵਿਜ਼ਨ ਮੇਜ਼ਬਾਨ, ਬ੍ਰੌਡਕਾਸਟਰ ਅਤੇ ਕ੍ਰਿਕਟ ਟਿੱਪਣੀਕਾਰ ਹੈ ਜੋ ਸਟਾਰ ਸਪੋਰਟਸ ਨੈਟਵਰਕ ਲਈ ਕੰਮ ਕਰਦਾ ਹੈ।[2][3][4][5]
ਜਤਿਨ ਸਪਰੂ | |
---|---|
ਜਨਮ | ਜਤਿਨ ਸਪਰੂ 8 April 1986 (ਉਮਰ 38) |
ਪੇਸ਼ਾ | ਸਟਾਰ ਸਪੋਰਟਸ ਪੇਸ਼ਕਾਰ |
ਸਰਗਰਮੀ ਦੇ ਸਾਲ | 7 |
ਲਈ ਪ੍ਰਸਿੱਧ | ਕ੍ਰਿਕਟ ਟਿੱਪਣੀਕਾਰ |
ਜੀਵਨ ਸਾਥੀ | ਲਾਰਾ ਸਿਨਹਾ[1] |
ਮੁੱਢਲਾ ਜੀਵਨ
ਸੋਧੋਸਪਰੂ ਦਾ ਜਨਮ ਕਸ਼ਮੀਰੀ ਪੰਡਿਤ ਪਰਿਵਾਰ ਵਿਚ ਹੋਇਆ ਸੀ।[6] ਉਸ ਦੇ ਦਾਦਾ ਕਸ਼ਮੀਰ ਯੂਨੀਵਰਸਿਟੀ ਵਿੱਚ ਵਾਈਸ ਪ੍ਰਿੰਸੀਪਲ ਸਨ ਅਤੇ ਪਿਤਾ ਇੰਜੀਨੀਅਰ ਸਨ। 1990 ਵਿਚ ਉਸ ਦੇ ਪਰਿਵਾਰ ਨੂੰ ਇਸ ਖੇਤਰ ਦੇ ਹੋਰ ਹਿੰਦੂ ਪਰਿਵਾਰਾਂ ਸਮੇਤ 1989 ਦੇ ਅਖੀਰ ਵਿਚ ਅਤੇ 1990 ਦੇ ਸ਼ੁਰੂ ਵਿਚ ਜੇ.ਕੇ.ਐਲ.ਐਫ. ਅਤੇ ਇਸਲਾਮਿਸਟ ਵਿਦਰੋਹੀਆਂ ਦੁਆਰਾ ਨਿਸ਼ਾਨਾ ਬਣਾਏ ਜਾਣ ਦੇ ਨਤੀਜੇ ਵਜੋਂ ਕਸ਼ਮੀਰ ਘਾਟੀ ਤੋਂ ਦਿੱਲੀ ਭੱਜਣਾ ਪਿਆ, ਜਿਸ ਨੂੰ 'ਕਸ਼ਮੀਰੀ ਹਿੰਦੂਆਂ ਦੇ ਕੂਚ' ਵਜੋਂ ਜਾਣਿਆ ਜਾਂਦਾ ਹੈ।[7][8]
ਹਵਾਲੇ
ਸੋਧੋ- ↑ https://www.crictracker.com/jatin-sapru-glad-virushka-didnt-get-married-12th-december/
- ↑ "Frankly.me ropes in commentator Jatin Sapru". IndianTelevision. 16 February 2015. Retrieved 2 July 2019.
- ↑ "Jatin Sapru (@jatinsapru) | Twitter". twitter.com (in ਅੰਗਰੇਜ਼ੀ). Retrieved 2018-04-30.
- ↑ "IPL 2018: Full list of commentators for different languages". The Financial Express (in ਅੰਗਰੇਜ਼ੀ (ਅਮਰੀਕੀ)). 2018-04-04. Retrieved 2018-04-30.
- ↑ "2018 IPL Opening Ceremony: When Varun Dhawan, Jacqueline Fernandez and Hrithik Roshan Set The Stage On Fire – IPL With A Bang!". The Economic Times. Retrieved 2018-04-30.
- ↑ What's the bloody big deal with them being there? asks Jatin
- ↑ Exclusive Interview with Jatin Sapru: He made his passion his profession and a dream his career
- ↑ Exodus of Kashmiri Hindus