ਜਨਤਾ ਪਰਿਵਾਰ
ਜਨਤਾ ਪਰਵਾਰ ਭਾਰਤੀ ਰਾਜਨੀਤੀ ਵਿੱਚ 'ਜਨਤਾ ਦਲ' ਵਿੱਚੋਂ ਉਭਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਮੂਹ ਰੂਪ ਵਿੱਚ ਵਰਣਨ ਕਰਨ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਦਲ ਹਨ: ਸਮਾਜਵਾਦੀ ਪਾਰਟੀ (ਸਪਾ), ਰਾਸ਼ਟਰੀ ਜਨਤਾ ਦਲ (ਰਾਜਦ), ਜਨਤਾ ਦਲ ਯੂਨਾਇਟੇਡ (ਜਦਯੂ), ਜਨਤਾ ਦਲ ਸੈਕੂਲਰ, ਭਾਰਤੀ ਰਾਸ਼ਟਰੀ ਲੋਕਦਲ ਅਤੇ ਇੱਕ ਘੱਟ ਚਰਚਿਤ ਦਲ ਸਮਾਜਵਾਦੀ ਜਨਤਾ ਪਾਰਟੀ (ਰਾਸ਼ਟਰੀ).
ਭਾਰਤ ਦੇ ਚਾਰ ਰਾਜਾਂ ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਹਰਿਆਣਾ ਵਿੱਚ ਇਹ ਦਲ ਪ੍ਰਮੁੱਖ ਰਾਜਨੀਤਕ ਤਾਕਤ ਹਨ। .
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |