ਸਮਾਜਵਾਦੀ ਪਾਰਟੀ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਹ ਭਾਰਤੀ ਰਾਜ ਉੱਤਰ ਪ੍ਰਦੇਸ਼ ਵਿੱਚ ਆਧਾਰਿਤ ਹੈ। ਇਹ 4 ਅਕਤੂਬਰ 1992 ਨੂੰ ਸਥਾਪਤ ਕੀਤਾ ਗਿਆ ਸੀ। ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ, ਉੱਤਰ ਪ੍ਰਦੇਸ਼ ਦੇ ਪੂਰਵ ਮੁੱਖਮੰਤਰੀ ਅਤੇ ਦੇਸ਼ ਦੇ ਪੂਰਵ ਰਖਿਆ ਮੰਤਰੀ ਰਹਿ ਚੁੱਕੇ ਹਨ।

ਸਮਾਜਵਾਦੀ ਪਾਰਟੀ
ਛੋਟਾ ਨਾਮਐੱਸਪੀ
ਪ੍ਰਧਾਨਅਖਿਲੇਸ਼ ਯਾਦਵ
ਚੇਅਰਪਰਸਨਅਖਿਲੇਸ਼ ਯਾਦਵ
ਸਕੱਤਰਕਿਰਨਮੋਏ ਨੰਦਾ
ਲੋਕ ਸਭਾ ਲੀਡਰਐੱਸ. ਟੀ. ਹਸਨ
ਰਾਜ ਸਭਾ ਲੀਡਰਰਾਮ ਗੋਪਾਲ ਯਾਦਵ
ਸੰਸਥਾਪਕਮੁਲਾਇਮ ਸਿੰਘ ਯਾਦਵ
ਸਥਾਪਨਾ4 ਅਕਤੂਬਰ 1992 (32 ਸਾਲ ਪਹਿਲਾਂ) (1992-10-04)
ਤੋਂ ਟੁੱਟੀਜਨਤਾ ਦਲ
ਮੁੱਖ ਦਫ਼ਤਰ18 ਕਾਪਰਨਿਕਸ ਲੇਨ, ਨਵੀਂ ਦਿੱਲੀ
ਅਖ਼ਬਾਰਸਮਾਜਵਾਦੀ ਬੁਲੇਟਿਨ[1]
ਵਿਦਿਆਰਥੀ ਵਿੰਗਸਮਾਜਵਾਦੀ ਛਾਤਰ ਸਭਾ[2]
ਨੌਜਵਾਨ ਵਿੰਗਸਮਾਜਵਾਦੀ ਪਰਿਹਾਰੀ[3] ਸਮਾਜਵਾਦੀ ਯੁਵਜਨ ਸਭਾ[4]
ਲੋਕੀਆ ਵਾਹਿਨੀ
ਔਰਤ ਵਿੰਗਸਮਾਜਵਾਦੀ ਮਹਿਲਾ ਸਭਾ[5]
ਵਿਚਾਰਧਾਰਾਸਮਾਜਵਾਦ[6]
ਜਮਹੂਰੀ ਸਮਾਜਵਾਦ[7]
ਖੱਬੇਪੱਖੀ ਲੋਕਪ੍ਰਿਅਤਾ[8]
ਸਮਾਜਿਕ ਰੂੜੀਵਾਦ[9][10]
ਸਿਆਸੀ ਥਾਂਖੱਬੇਪੱਖੀ [11][12][10]
International affiliationਪ੍ਰਗਤੀਸ਼ੀਲ ਗਠਜੋੜ[13]
ਰੰਗ    ਲਾਲ ਅਤੇ ਹਰਾ
ਈਸੀਆਈ ਦਰਜੀਰਾਜ ਪਾਰਟੀ[14]
ਲੋਕ ਸਭਾ ਵਿੱਚ ਸੀਟਾਂ
3 / 543
ਰਾਜ ਸਭਾ ਵਿੱਚ ਸੀਟਾਂ
3 / 245
ਰਾਜ ਵਿਧਾਨ ਸਭਾਵਾਂ ਵਿੱਚ ਸੀਟਾਂ
114 / 4,036

(3987 ਐਮਐੱਲਏ ਅਤੇ 49 ਖਾਲੀ)

ਸਰਕਾਰ ਵਿੱਚ ਰਾਜ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼
0 / 31
ਚੋਣ ਨਿਸ਼ਾਨ
ਪਾਰਟੀ ਝੰਡਾ
ਵੈੱਬਸਾਈਟ
www.samajwadiparty.in
  1. "Command performance: Can a party mouthpiece question its leaders?". Hindustan Times. 10 January 2016.
  2. "SP chatra sabha declares 70 district unit presidents name". www.oneindia.com. 17 March 2008.
  3. "About Samajwadi Prahari". Samajwadi Prahari. 10 March 2021.
  4. "SP reinstates youth wings' office-bearers with a rider | Lucknow News - Times of India". The Times of India. 18 April 2013.
  5. "SP appoints presidents of nine frontal organisations". Business Standard India. Press Trust of India. 2 July 2014 – via Business Standard.
  6. "Mulayam Singh lays emphasis on socialist ideology". Business Standard India. 22 November 2018.
  7. Singh, Mahendra Prasad; Saxena, Rekha (2003). India at the Polls: Parliamentary Elections in the Federal Phase. Orient Blackswan. p. 78. ISBN 978-8-125-02328-9.
  8. "Mulayam's son Prateek Yadav attracts eye balls during ride in Rs 5 crore Lamborghini". www.india.com/news. 14 January 2017.
  9. "Which political party has most clearly and consistently opposed women's rights?". scroll.in. 16 May 2021.
  10. 10.0 10.1 Verniers, Gilles (2018). "Conservative in Practice: The Transformation of the Samajwadi Party in Uttar Pradesh". Studies in Indian Politics. 6: 44–59. doi:10.1177/2321023018762675. S2CID 158168430.
  11. "Left wing triumphs in Uttar Pradesh election". Financial Times. 6 March 2012. Archived from the original on 10 December 2022. The big winner in the Uttar Pradesh state election was the regional leftwing Samajwadi party
  12. "Indian MPs held hostage in caste struggle". The Independent. 21 June 1995.
  13. "Parties & Organisations". Progressive Alliance. Archived from the original on 6 ਮਾਰਚ 2017. Retrieved 2 June 2017.
  14. "List of Political Parties and Election Symbols main Notification Dated 18.01.2013" (PDF). India: Election Commission of India. 2013. Retrieved 9 May 2013.