ਜਨਾਰਦਨ ਦਿਵੇਦੀ
ਜਨਾਰਦਨ ਦਿਵੇਦੀ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦਾ ਇੱਕ ਭਾਰਤੀ ਸਿਆਸਤਦਾਨ ਹੈ।
ਮੁੱਢਲੀ ਜ਼ਿੰਦਗੀ
ਸੋਧੋਦਿਵੇਦੀ ਅੱਜ ਦੇ ਭਾਰਤੀ ਰਾਜ ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੇ ਲੋਧਾਵਾਰਾ ਵਿੱਚ ਪੈਦਾ ਹੋਇਆ ਸੀ।[1]
ਹਵਾਲੇ
ਸੋਧੋ- ↑ Shri Janardan Dwivedi. Delhiassembly.nic.in (5 September 1945). Retrieved on 15 June 2014.