ਜਨੇਊ
ਜਨੇਊ ਇਹ ਧਾਗੇ ਦੀ ਡੋਰੀ ਹੁੰਦੀ ਹੈ ਜਿਸ ਨੂੰ ਗੁਰੂ ਵੱਲੋਂ ਵਿਦਿਆਰਥੀ ਨੂੰ ਜਾਂ ਵਿਆਹ ਸਮੇਂ ਲੜਕੀ ਨੂੰ ਪਹਿਨਾਈ ਜਾਂਦੀ ਹੈ। ਹਿੰਦੂ ਧਰਮ ਵਿੱਚ ਜਨੇਊ ਪਾਉਣਾ ਇੱਕ ਰਸਮ ਹੈ। ਹਿੰਦੂ ਧਰਮ ਅਨੁਸਾਰ ਜਨੇਊ ਸਿਰਫ ਬ੍ਰਹਮਣ, ਵੈਸ, ਕਛੱਤਰੀ ਹੀ ਪਹਿਣ ਸਕਦੇ ਹਨ ਸ਼ੂਦਰ ਦੇ ਪਹਿਣਨ ਤੇ ਮਨਾਹੀ ਸੀ। ਸਿੱਖ ਧਰਮ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿਤਾ ਸੀ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |