ਜਮਨਾ ਲਾਲ ਬਜਾਜ
ਜਮਨਾ ਲਾਲ ਬਜਾਜ (4 ਨਵੰਬਰ 1889 – 11 ਫਰਵਰੀ 1942) ਇੱਕ ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਸੀ।[1] ਉਹ ਮਹਾਤਮਾ ਗਾਂਧੀ ਦਾ ਨਜ਼ਦੀਕੀ ਸਾਥੀ ਅਤੇ ਚੇਲਾ ਸੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਉਸ ਨੂੰ ਆਪਣੇ ਪੁੱਤਰ ਦੇ ਤੌਰ 'ਤੇ ਅਪਣਾ ਲਿਆ ਸੀ। ਉਸ ਨੇ 1926 ਵਿੱਚ ਬਜਾਜ ਗਰੁੱਪ ਕੰਪਨੀ ਦੀ ਸਥਾਪਨਾ ਕੀਤੀ।[2] ਇਸ ਗਰੁੱਪ ਦੀਆਂ ਹੁਣ 24 ਕੰਪਨੀਆਂ ਹਨ।
ਜਮਨਾ ਲਾਲ ਬਜਾਜ | |
---|---|
ਤਸਵੀਰ:Jamnalal Bajaj 2006-03-17.jpg | |
ਜਨਮ | |
ਮੌਤ | 11 ਫਰਵਰੀ 1942 | (ਉਮਰ 57)
ਪੇਸ਼ਾ | ਉਦਯੋਗਪਤੀ, ਸਮਾਜ ਸੇਵਕ, ਆਜ਼ਾਦੀ ਘੁਲਾਟੀਆ, ਬਜਾਜ ਗਰੁੱਪ ਕੰਪਨੀਆਂ (ਸਥਾ. 1926) ਦਾ ਬਾਨੀ |
ਜੀਵਨ ਸਾਥੀ | ਜਾਨਕੀ ਦੇਵੀ ਬਜਾਜ |
ਬੱਚੇ | ਕਮਲਾ ਬਾਈ, ਕਮਲ ਨਯਨ, ਉਮਾ, ਰਾਮ ਕ੍ਰਿਸ਼ਨ, ਮਾਦਲਸਾ |
Parent | ਕਾਨੀਰਾਮ ਅਤੇ ਬਿਰਦੀਬਾਈ |
ਮੁਢਲਾ ਜੀਵਨ
ਸੋਧੋਹਵਾਲੇ
ਸੋਧੋ- ↑ "The Gandhian spirit". Financial Express. 2 January 2000.
- ↑ "In Bajaj family, business sense over-rules ties". Financial Express. 6 April 2012.