ਬਰਤਾਨਵੀ ਰਾਜ 1858 ਤੋਂ ਲੈ ਕੇ 1947 ਤੱਕ ਭਾਰਤੀ ਉਪ-ਮਹਾਂਦੀਪ ਉੱਤੇ ਬਰਤਾਨਵੀ ਹਕੂਮਤ ਨੂੰ ਕਿਹਾ ਜਾਂਦਾ ਹੈ[10]। ਇਸ ਪਦ ਤੋਂ ਭਾਵ ਇਸ ਸੱਤਾ ਦਾ ਕਾਲ ਵੀ ਹੋ ਸਕਦਾ ਹੈ।[10][11] ਬਰਤਾਨਵੀ ਪ੍ਰਸ਼ਾਸਨ ਹੇਠਲੇ ਖੇਤਰ, ਜਿਸ ਨੂੰ ਸਮਕਾਲੀ ਵਰਤੋਂ ਵਿੱਚ ਆਮ ਤੌਰ ਉੱਤੇ ਭਾਰਤ ਕਿਹਾ ਜਾਂਦਾ ਹੈ, ਵਿੱਚ ਸੰਯੁਕਤ ਬਾਦਸ਼ਾਹੀ ਦੁਆਰਾ ਸਿੱਧੇ ਤੌਰ ਉੱਤੇ ਪ੍ਰਸ਼ਾਸਤ ਇਲਾਕੇ[12] (ਸਮਕਾਲੀ ਤੌਰ ਉੱਤੇ ਬਰਤਾਨਵੀ ਭਾਰਤ) ਅਤੇ ਬਰਤਾਨਵੀ ਮੁਕਟ ਦੀ ਸਰਬ-ਉੱਚਤਾ ਹੇਠ ਨਿੱਜੀ ਸ਼ਾਸਕਾਂ ਵੱਲੋਂ ਸ਼ਾਸਤ ਕੀਤੇ ਜਾਂਦੇ ਸ਼ਾਹੀ ਰਾਜ ਸ਼ਾਮਲ ਸਨ। ਇਸ ਖੇਤਰ ਨੂੰ ਬਰਤਾਨਵੀਆਂ ਵੱਲੋਂ ਕੁਝ ਵਾਰ ਭਾਰਤੀ ਸਾਮਰਾਜ ਵੀ ਕਿਹਾ ਜਾਂਦਾ ਸੀ।[13] "ਭਾਰਤ" ਵਜੋਂ ਇਹ ਲੀਗ ਆਫ਼ ਨੇਸ਼ਨਜ਼ ਦਾ ਸਥਾਪਕ ਮੈਂਬਰ ਸੀ ਅਤੇ 1900, 1920, 1928, 1932 ਅਤੇ 1936 ਦੀਆਂ ਗਰਮ-ਰੁੱਤੀ ਓਲੰਪਿਕ ਖੇਡਾਂ ਦਾ ਹਿੱਸੇਦਾਰ ਦੇਸ਼ ਸੀ।

ਭਾਰਤ
1858–1947
ਬ੍ਰਿਟਿਸ਼ ਰਾਜ ਦੇ ਰਾਜਨੀਤਿਕ ਉਪ-ਵਿਭਾਜਨ, ਆਮ ਤੌਰ 'ਤੇ ਭਾਰਤ, 1909 ਵਿੱਚ, ਬ੍ਰਿਟਿਸ਼ ਭਾਰਤ ਨੂੰ ਗੁਲਾਬੀ ਦੇ ਦੋ ਰੰਗਾਂ ਵਿੱਚ ਅਤੇ ਰਿਆਸਤਾਂ ਨੂੰ ਪੀਲੇ ਵਿੱਚ ਦਿਖਾਉਂਦੇ ਹੋਏ।
ਬ੍ਰਿਟਿਸ਼ ਰਾਜ ਦੇ ਰਾਜਨੀਤਿਕ ਉਪ-ਵਿਭਾਜਨ, ਆਮ ਤੌਰ 'ਤੇ ਭਾਰਤ, 1909 ਵਿੱਚ, ਬ੍ਰਿਟਿਸ਼ ਭਾਰਤ ਨੂੰ ਗੁਲਾਬੀ ਦੇ ਦੋ ਰੰਗਾਂ ਵਿੱਚ ਅਤੇ ਰਿਆਸਤਾਂ ਨੂੰ ਪੀਲੇ ਵਿੱਚ ਦਿਖਾਉਂਦੇ ਹੋਏ।
1909 ਵਿੱਚ ਬ੍ਰਿਟਿਸ਼ ਸਾਮਰਾਜ ਦੇ ਸਬੰਧ ਵਿੱਚ ਬ੍ਰਿਟਿਸ਼ ਰਾਜ
1909 ਵਿੱਚ ਬ੍ਰਿਟਿਸ਼ ਸਾਮਰਾਜ ਦੇ ਸਬੰਧ ਵਿੱਚ ਬ੍ਰਿਟਿਸ਼ ਰਾਜ
ਸਥਿਤੀਇੰਪੀਰੀਅਲ ਸਿਆਸੀ ਢਾਂਚਾ (ਬ੍ਰਿਟਿਸ਼ ਭਾਰਤ[lower-alpha 1] ਅਤੇ ਰਿਆਸਤਾਂ ਸ਼ਾਮਲ ਹਨ।[lower-alpha 2])[1]
ਰਾਜਧਾਨੀਕਲਕੱਤਾ[2][lower-alpha 3]
(1858–1911)
ਨਵੀਂ ਦਿੱਲੀ
(1911/1931[lower-alpha 4]–1947)
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ ਅਦਾਲਤਾਂ ਅਤੇ ਸਰਕਾਰਾਂ ਦੀ ਭਾਸ਼ਾ ਸੀ।
ਉਰਦੂ ਨੂੰ ਉੱਤਰੀ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਵੀ ਅਧਿਕਾਰਤ ਦਰਜਾ ਦਿੱਤਾ ਗਿਆ ਸੀ, ਜਿਵੇਂ ਕਿ ਕਿਤੇ ਹੋਰ ਭਾਸ਼ਾਵਾਂ ਸਨ।[4][5][6][7][8][9]
ਵਸਨੀਕੀ ਨਾਮਭਾਰਤੀ, ਬ੍ਰਿਟਿਸ਼ ਭਾਰਤੀ
ਸਰਕਾਰਬ੍ਰਿਟਿਸ਼ ਬਸਤੀਵਾਦੀ ਸਰਕਾਰ
ਰਾਣੀ/ਰਾਣੀ-ਮਹਾਰਾਣੀ/ਬਾਦਸ਼ਾਹ-ਸਮਰਾਟ 
• 1858–1876 (ਮਹਾਰਾਣੀ); 1876–1901 (ਰਾਣੀ-ਮਹਾਰਾਣੀ)
ਵਿਕਟੋਰੀਆ
• 1901–1910
ਐਡਵਰਡ ਸੱਤਵਾਂ
• 1910–1936
ਜਾਰਜ ਪੰਜਵਾਂ
• 1936
ਐਡਵਰਡ ਅੱਠਵਾਂ
• 1936–1947 (ਆਖਰੀ)
ਜਾਰਜ ਛੇਵਾਂ
ਵਾਇਸਰਾਏ 
• 1858–1862 (ਪਹਿਲਾ)
ਚਾਰਲਸ ਕੈਨਿੰਗ
• 1947 (ਆਖਰੀ)
ਲੁਈਸ ਮਾਊਂਟਬੈਟਨ
ਰਾਜ ਸਕੱਤਰ 
• 1858–1859 (ਪਹਿਲਾ)
ਐਡਵਰਡ ਸਟੈਨਲੀ
• 1947 (ਆਖਰੀ)
ਵਿਲੀਅਮ ਹੇਅਰ
ਵਿਧਾਨਪਾਲਿਕਾਇੰਪੀਰੀਅਲ ਵਿਧਾਨ ਪਰਿਸ਼ਦ
ਇਤਿਹਾਸ 
10 ਮਈ 1857
2 ਅਗਸਤ 1858
18 ਜੁਲਾਈ 1947
ਅੱਧੀ ਰਾਤ, 14-15 ਅਗਸਤ 1947 ਨੂੰ ਲਾਗੂ ਹੋਇਆ
ਮੁਦਰਾਭਾਰਤੀ ਰੁਪਈਆ
ਤੋਂ ਪਹਿਲਾਂ
ਤੋਂ ਬਾਅਦ
1858:
ਮੁਗ਼ਲ ਸਾਮਰਾਜ (ਡੀ ਜਿਊਰ)
ਭਾਰਤ ਵਿੱਚ ਕੰਪਨੀ ਰਾਜ (ਡੀ ਫੈਕਟੋ)
1947:
ਭਾਰਤ ਦਾ ਰਾਜ
ਪਾਕਿਸਤਾਨ ਦਾ ਰਾਜ
ਫ਼ਾਰਸੀ ਖਾੜੀ ਰੈਜ਼ੀਡੈਂਸੀ
1937:
ਬਰਮਾ ਦੀ ਕਲੋਨੀ
ਆਦੇਨ ਦੀ ਕਲੋਨੀ
1898:
ਸੋਮਾਲੀਲੈਂਡ ਪ੍ਰੋਟੈਕਟੋਰੇਟ
1867:
ਸਟਰੇਟਸ ਬਸਤੀਆਂ
  1. ਪ੍ਰੈਜ਼ੀਡੈਂਸੀ ਅਤੇ ਸੂਬਿਆਂ ਦਾ ਇੱਕ ਅਰਧ-ਸੰਘ ਜੋ ਸਿੱਧੇ ਤੌਰ 'ਤੇ ਬ੍ਰਿਟਿਸ਼ ਤਾਜ ਦੁਆਰਾ ਭਾਰਤ ਦੇ ਵਾਇਸਰਾਏ ਅਤੇ ਗਵਰਨਰ-ਜਨਰਲ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ।
  2. ਭਾਰਤੀ ਸ਼ਾਸਕਾਂ ਦੁਆਰਾ ਨਿਯੰਤਰਿਤ, ਭਾਰਤ ਦੇ ਵਾਇਸਰਾਏ ਦੁਆਰਾ ਵਰਤੇ ਗਏ ਬ੍ਰਿਟਿਸ਼ ਤਾਜ ਦੇ ਅਧੀਨ)
  3. Note: ਸਿਮਲਾ, ਬ੍ਰਿਟਿਸ਼ ਇੰਡੀਆ ਦੀ ਸਰਕਾਰ ਦੀ ਗਰਮੀਆਂ ਦੀ ਰਾਜਧਾਨੀ ਸੀ, ਨਾ ਕਿ ਬ੍ਰਿਟਿਸ਼ ਰਾਜ ਦੀ, ਭਾਵ ਬ੍ਰਿਟਿਸ਼ ਭਾਰਤੀ ਸਾਮਰਾਜ, ਜਿਸ ਵਿੱਚ ਰਿਆਸਤਾਂ ਸ਼ਾਮਲ ਸਨ।[3]
  4. ਨਵੀਂ ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਐਲਾਨ 1911 ਵਿੱਚ ਕੀਤਾ ਗਿਆ ਸੀ, ਪਰ ਇਸ ਸ਼ਹਿਰ ਦਾ ਉਦਘਾਟਨ ਫਰਵਰੀ 1931 ਵਿੱਚ ਰਾਜ ਦੀ ਰਾਜਧਾਨੀ ਵਜੋਂ ਕੀਤਾ ਗਿਆ ਸੀ।

ਰਾਜ-ਪ੍ਰਬੰਧ ਦੀ ਸਥਾਪਨਾ 1858 ਵਿੱਚ ਹੋਈ ਸੀ ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਦਾ ਤਬਾਦਲਾ ਮਹਾਰਾਣੀ ਵਿਕਟੋਰੀਆ ਦੇ ਤਾਜ ਹੇਠ ਕਰ ਦਿੱਤਾ ਗਿਆ ਸੀ[14] (ਜਿਸ ਨੂੰ 1876 ਵਿੱਚ ਭਾਰਤ ਦੀ ਮਹਾਰਾਣੀ ਐਲਾਨਿਆ ਗਿਆ) ਅਤੇ ਜੋ 1947 ਤੱਕ ਜਾਰੀ ਰਿਹਾ ਜਿਸ ਤੋਂ ਬਾਅਦ ਬਰਤਾਨਵੀ ਭਾਰਤੀ ਸਾਮਰਾਜ ਨੂੰ ਦੋ ਖ਼ੁਦਮੁਖ਼ਤਿਆਰ ਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਜੋ ਕਿ ਭਾਰਤੀ ਸੰਘ (ਬਾਅਦ ਵਿੱਚ ਭਾਰਤ ਦਾ ਗਣਰਾਜ) ਅਤੇ ਪਾਕਿਸਤਾਨ ਦੀ ਪ੍ਰਭੁਤਾ (ਬਾਅਦ ਵਿੱਚ ਪਾਕਿਸਤਾਨ ਦਾ ਇਸਲਾਮੀ ਗਣਰਾਜ, ਜਿਸਦਾ ਪੂਰਬੀ ਹਿੱਸਾ ਹੋਰ ਬਾਅਦ ਵਿੱਚ ਬੰਗਲਾਦੇਸ਼ ਦਾ ਲੋਕ ਗਣਰਾਜ ਬਣ ਗਿਆ) ਸਨ। 1858 ਵਿੱਚ ਬਰਤਾਨਵੀ ਰਾਜ ਦੇ ਅਰੰਭ ਵੇਲੇ ਹੇਠਲਾ ਬਰਮਾ ਪਹਿਲਾਂ ਤੋਂ ਹੀ ਬਰਤਾਨਵੀ ਭਾਰਤ ਦਾ ਹਿੱਸਾ ਸੀ; ਉਤਲਾ ਬਰਮਾ 1886 ਵਿੱਚ ਜੋੜਿਆ ਗਿਆ ਅਤੇ ਨਤੀਜੇ ਵਜੋਂ ਬਣਿਆ ਸੰਘ, ਬਰਮਾ, 1937 ਤੱਕ ਇੱਕ ਸੂਬੇ ਵਜੋਂ ਪ੍ਰਸ਼ਾਸਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਹ ਇੱਕ ਅਲੱਗ ਬਰਤਾਨਵੀ ਬਸਤੀ ਬਣ ਗਿਆ ਜਿਸ ਨੂੰ 1948 ਵਿੱਚ ਅਜ਼ਾਦੀ ਮਿਲੀ।

ਇਸ ਰਾਜ ਦੇ ਬਜਟ ਵਿੱਚ ਨਗਰਪਾਲਿਕਾ ਕਾਰਜ, ਪੁਲਿਸ, ਛੋਟੀ ਪਰ ਬਹੁਤ ਸੁਚੱਜੀ ਸਿਖਲਾਈ ਵਾਲ਼ੀ ਭਾਰਤੀ ਸਿਵਲ ਸਰਵਿਸ ਜੋ ਸਰਕਾਰੀ ਕੰਮਕਾਜ ਚਲਾਉਂਦੀ ਸੀ ਅਤੇ ਭਾਰਤੀ ਫ਼ੌਜ ਸ਼ਾਮਲ ਸੀ। ਇਸ ਬਜਟ ਦਾ ਸਾਰਾ ਖ਼ਰਚਾ ਕਰ (ਖ਼ਾਸ ਕਰ ਕੇ ਖੇਤੀ ਅਤੇ ਲੂਣ ਉੱਤੇ) ਦੁਆਰਾ ਭਾਰਤੀ ਲੋਕ ਹੀ ਦਿੰਦੇ ਸਨ। ਵਿਸ਼ਾਲ ਅਤੇ ਚੰਗੀ ਸਿਖਲਾਈ ਵਾਲੀ ਭਾਰਤੀ ਸੈਨਾ ਨੇ ਦੋਹਾਂ ਵਿਸ਼ਵ-ਯੁੱਧਾਂ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ; ਬਾਕੀ ਸਮੇਂ ਇਹ ਅਫ਼ਗ਼ਾਨਿਸਤਾਨ ਵੱਲੋਂ ਸੰਭਾਵਤ ਰੂਸੀ ਹੱਲੇ ਦਾ ਮੁਕਾਬਲਾ ਕਰਨ ਲਈ ਸਿਖਲਾਈ ਲੈਂਦੀ ਸੀ। ਜ਼ਿਆਦਾਤਰ ਭਾਰਤੀ ਲੋਕ ਬਹੁਤ ਹੀ ਗਰੀਬ ਕਿਸਾਨ ਸਨ; 1% ਦੇ ਆਰਥਕ ਵਿਕਾਸ ਨੂੰ 1% ਦਾ ਅਬਾਦੀ ਵਾਧਾ ਕਿਰਿਆਹੀਣ ਬਣਾ ਦਿੰਦਾ ਸੀ।

ਬਰਤਾਨਵੀ ਭਾਰਤ ਦੇ ਸੂਬੇ

ਸੋਧੋ

ਅਜ਼ਾਦੀ ਸਮੇਂ ਬਰਤਾਨਵੀ ਭਾਰਤ ਦੇ ਹੇਠ ਲਿਖੇ ਸੂਬੇ ਸਨ:

ਹਵਾਲੇ

ਸੋਧੋ
  1. Interpretation Act 1889 (52 & 53 Vict. c. 63), s. 18.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  6. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  9. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  10. 10.0 10.1 Oxford English Dictionary, 3rd edition (June 2008), on-line edition (September 2011): "spec. In full British Raj. Direct rule in India by the British (1858–1947); this period of dominion."
  11. Oxford English Dictionary, 2nd edition, 1989. Examples: 1955 Times 25 Aug 9/7 It was effective against the British raj in India, and the conclusion drawn here is that the British knew that they were wrong. 1969 R. MILLAR Kut xv. 288 Sir Stanley Maude had taken command in Mesopotamia, displacing the raj of antique Indian Army commanders. 1975 H. R. ISAACS in H. M. Patel et al. Say not the Struggle Nought Availeth 251 The post-independence régime in all its incarnations since the passing of the British Raj.
  12. First the United Kingdom of Great Britain and Ireland then, after 1927, the United Kingdom of Great Britain and Northern Ireland
  13. The names "Empire of India" and "Federation of India" were also in use.
  14. Kaul, Chandrika. "From Empire to Independence: The British Raj in India 1858–1947". Retrieved 3 March 2011.

ਹੋਰ ਪੜ੍ਹੋ

ਸੋਧੋ

ਸਰਵੇਖਣ

ਸੋਧੋ
  • Bandhu, Deep Chand. History of Indian National Congress (2003) 405pp
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Coupland, Reginald. India: A Re-Statement (Oxford University Press, 1945), evaluation of the Raj, emphasising government. online edition
  • Dodwell H. H., ed. The Cambridge History of India. Volume 6: The Indian Empire 1858–1918. With Chapters on the Development of Administration 1818–1858 (1932) 660pp online edition; also published as vol 5 of the Cambridge History of the British Empire
  • James, Lawrence. Raj: The Making and Unmaking of British India (2000)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Kumar, Dharma, and Meghnad Desai, eds. The Cambridge Economic History of India, Volume 2: c. 1757–2003 (2010), 1114pp; articles by scholars ISBN 978-81-250-2731-7
  • Louis, William Roger, and Judith M. Brown, eds. The Oxford History of the British Empire (5 vol 1999–2001), with numerous articles on the Raj
  • Ludden, David. India And South Asia: A Short History (2002)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Mansingh, Surjit The A to Z of India (2010), a concise historical encyclopaedia
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Moon, Penderel. The British Conquest and Dominion of India (2 vol. 1989) 1235pp; the fullest scholarly history of political and military events from a British top-down perspective;
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Riddick, John F. The history of British India: a chronology (2006) excerpt and text search, covers 1599–1947
  • Riddick, John F. Who Was Who in British India (1998), covers 1599–1947
  • Sarkar, Sumit. Modern India, 1885–1947 (2002)
  • Smith, Vincent A. (1958) The Oxford History of India (3rd ed.) the Raj section was written by Percival Spear
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).. online edition Archived 2011-03-04 at the Wayback Machine.
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Thompson, Edward, and G.T. Garratt. Rise and Fulfilment of British Rule in India (1934) 690 pages; scholarly survey, 1599–1933 excerpt and text search
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..

ਵਿਸ਼ੇਸ਼ੀਕ੍ਰਿਤ ਵਿਸ਼ੇ

ਸੋਧੋ
  • Baker, David, Colonialism in an Indian Hinterland: The Central Provinces, 1820–1920, Delhi and Oxford: Oxford University Press. Pp. xiii, 374, ISBN 978-0-19-563049-7, JSTOR 2059781
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Brown, Judith M. Gandhi: Prisoner of Hope (1991), scholarly biography
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Dewey, Clive. Anglo-Indian Attitudes: The Mind of the Indian Civil Service (2003)
  • Ewing, Ann. "Administering India: The Indian Civil Service," History Today, June 1982, 32#6 pp. 43–48, covers 1858–1947
  • Gilmartin, David. 1988. Empire and Islam: Punjab and the Making of Pakistan. University of California Press. 258 pages. ISBN 978-0-520-06249-8.
  • Gilmour, David. The Ruling Caste: Imperial Lives in the Victorian Raj (2007)
  • Gilmour, David. Curzon: Imperial Statesman (2006) excerpt and text search
  • Gopal, Sarvepalli (1 January 1976). Jawaharlal Nehru: A Biography. Harvard U. Press. ISBN 978-0-674-47310-2. Retrieved 21 February 2012.
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Gopal, Sarvepalli. British Policy in India 1858–1905 (2008)
  • Gopal, Sarvepalli. Viceroyalty of Lord Irwin 1926–1931 (1957)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Kaminsky, Arnold P. The India Office, 1880–1910 (1986) excerpt and text search, focus on officials in London
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Kumar, Deepak. Science and the Raj: A Study of British India (2006)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lipsett, Chaldwell. Lord Curzon in India 1898–1903 (1903) excerpt and text search 128pp
  • MacMillan, Margaret. Women of the Raj: The Mothers, Wives, and Daughters of the British Empire in India (2007)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Moor-Gilbert, Bart. Writing India, 1757–1990: The Literature of British India (1996) on fiction written in English
  • Moore, Robin J. "Imperial India, 1858–1914", in Porter, ed. Oxford History of the British Empire: The Nineteenth Century, (2001a), pp. 422–446
  • Moore, Robin J. "India in the 1940s", in Robin Winks, ed. Oxford History of the British Empire: Historiography, (2001b), pp. 231–242
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Masood Ashraf Raja. Constructing Pakistan: Foundational Texts and the Rise of Muslim National Identity, 1857–1947, Oxford 2010, ISBN 978-0-19-547811-2
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Read, Anthony, and David Fisher; The Proudest Day: India's Long Road to Independence (W. W. Norton, 1999) online edition Archived 2008-06-27 at the Wayback Machine.; detailed scholarly history of 1940–47
  • Venkataramani, M. S.; Shrivastava, B. K. Quit India: The American Response to the
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Voigt, Johannes. India in The Second World War (1988)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Wolpert, Stanley A. Jinnah of Pakistan (2005)
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)..
  • Wolpert, Stanley A. Tilak and Gokhale: revolution and reform in the making of modern India (1962) full text online

ਆਰਥਕ ਇਤਿਹਾਸ

ਸੋਧੋ
  • Anstey, Vera. The economic development of India (4th ed. 1952), 677pp; thorough scholarly coverage; focus on 20th century down to 1939
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Dutt, Romesh C. The Economic History of India under early British Rule, first published 1902, 2001 edition by Routledge, ISBN 978-0-415-24493-0
  • Lockwood, David. ‘’The Indian Bourgeoisie: A Political History of the Indian Capitalist Class in the Early Twentieth Century’’ (I.B. Tauris, 2012) 315 pages; focus on Indian entrepreneurs who benefited from the Raj, but ultimately sided with the Indian National Congress.
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).
  • Tomlinson, B. R. The Economy of Modern India, 1860–1970 (The New Cambridge History of India) (1996) excerpt and text search
  • Tomlinson, B. H. "India and the British Empire, 1880–1935," Indian Economic and Social History Review, (Oct 1975), 12#4 pp. 337–380

ਸਥਾਨ-ਬਿਰਤਾਂਤ, ਅੰਕੜੇ ਅਤੇ ਮੁਢਲੇ ਸਰੋਤ

ਸੋਧੋ
  • Lua error in ਮੌਡਿਊਲ:Citation/CS1 at line 3162: attempt to call field 'year_check' (a nil value)., major primary sources in 1670pp
  • Indian Year-book for 1862: A review of social, intellectual, and religious progress in India and Ceylon (1863), ed. by John Murdoch online edition 250pp; 1861 edition
  • The Year-book of the Imperial Institute of the United Kingdom, the colonies and India: a statistical record of the resources and trade of the colonial and Indian possessions of the British Empire (2nd. ed. 1893) 880pp; India = pp. 375–462 online edition
  • The Imperial Gazetteer of India (26 vol, 1908–31), highly detailed description of all of India in 1901. online edition
  • Statistical abstract relating to British India, from 1895–96 to 1904–05 (London, 1906) full text online, 278pp
  • The Cyclopedia of India: biographical, historical, administrative, commercial (1908) complete text online, business history, biographies, illustrations
  • The Indian year book: 1914 (1914) snippets

  British Raj ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ