ਜਯੇਸ਼ਟਾ (ਦੇਵੀ)
ਹਿੰਦੂ ਦੇਵੀ
ਜਯੇਸ਼ਟਾ (Sanskrit: ज्येष्ठा, Jyeṣṭhā, "ਸਭ ਤੋਂ ਵੱਡਾ") ਅਸ਼ੁੱਭ ਚੀਜ਼ਾਂ ਅਤੇ ਦੁਰਭਾਗ ਦੀ ਹਿੰਦੂ ਦੇਵੀ ਹੈ।[2] ਉਹ ਲਕਸ਼ਮੀ, ਚੰਗੇ ਭਾਗ ਅਤੇ ਸੁੰਦਰਤਾ ਦੀ ਦੇਵੀ, ਦੀ ਵੱਡੀ ਭੈਣ ਅਤੇ ਵਿਰੋਧੀ ਹੈ।
Jyestha | |
---|---|
Goddess of inauspicious things and misfortune | |
ਦੇਵਨਾਗਰੀ | ज्येष्ठा |
ਸੰਸਕ੍ਰਿਤ ਲਿਪੀਅੰਤਰਨ | Jyeṣṭhā |
ਮਾਨਤਾ | Devi |
ਵਾਹਨ | Donkey |
Consort | Sage Dussaha |
ਜਯੇਸ਼ਟਾ ਅਸ਼ੁੱਭ ਸਥਾਨਾਂ ਅਤੇ ਪਾਪੀਆਂ ਨਾਲ ਸੰਬੰਧਿਤ ਹੈ। ਉਹ ਆਲਸ, ਗਰੀਬੀ, ਦੁੱਖ, ਕੁੜੱਤਣ ਅਤੇ ਕਾਗਾ ਨਾਲ ਵੀ ਜੁੜੀ ਹੋਈ ਹੈ।
ਹਵਾਲੇ
ਸੋਧੋ- ↑ The description and photo of this image is given in Julia Leslie pp. 115, 117
- ↑ Mani, Vettam (1975). Puranic Encyclopaedia: A Comprehensive Dictionary With Special Reference to the Epic and Puranic Literature. Delhi: Motilal Banarsidass. p. 360. ISBN 0-8426-0822-2.
ਨੋਟਸ
ਸੋਧੋ- Kinsley, David R. (1997). Tantric visions of the divine feminine: the ten mahāvidyās. University of California Press. ISBN 978-0-520-20499-7.
- K.G., Krishnan (1981). Studies in South।ndian History and Epigraphy volume 1. Madras: New Era Publications.
- Leslie, Julia (1992). "Sri and Jyestha: Ambivalent Role Models for Women". In Leslie, Julia (ed.). Roles and rituals for Hindu women. Motilal Banarsidass. ISBN 81-208-1036-8.