ਫਰਮਾ:Infobox।ndian politician ਜਯੰਤੀ ਪਟਨਾਇਕ (ਜਨਮ 1932) ਇੱਕ ਭਾਰਤੀ ਸਿਆਸਤਦਾਨ ਅਤੇ ਸਮਾਜਿਕ ਕਾਰਕੁਨ ਹਨ[1]। ਉਹ ਪਹਿਲੇ ਕੌਮੀ ਮਹਿਲਾ ਕਮਿਸ਼ਨ ਦੇ ਪ੍ਰਧਾਨ ਸਨ।

ਮੁੱਢਲਾ ਜੀਵਨ ਤੇ ਸਿੱਖਿਆ

ਸੋਧੋ

ਉਸਦਾ ਦਾ ਜਨਮ 1932 ਵਿੱਚ ਅਸਕਾ, ਗੰਜਮ ਜ਼ਿਲ੍ਹਾ, ਉੜੀਸਾ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਨਿਰੰਜਣ ਪਟਨਾਇਕ ਹੈ। ਉਸਨੇ ਆਪਣੀ ਮੁੱਢਲੀ ਪੜ੍ਹਾਈ ਹਰੀਹਰ ਹਾਈ ਸਕੂਲ, ਅਸਕਾ ਤੋਂ ਪ੍ਰਾਪਤ ਕੀਤੀ।

ਉਸਨੇ ਜਾਨਕੀ ਬੱਲਭ ਪਟਨਾਇਕ ਨਾਲ ਵਿਆਹ ਕਰਵਾਇਆ, ਜਿਹੜਾ ਬਾਅਦ ਵਿੱਚ ਉੜੀਸਾ ਦਾ ਮੁੱਖ ਮੰਤਰੀ (1980–89) ਬਣਿਆ। ਉਹਨਾ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਹਨ।

ਹਵਾਲੇ

ਸੋਧੋ