ਜਾਨਕੀ ਬੱਲਭ ਪਟਨਾਇਕ
ਭਾਰਤੀ ਸਿਆਸਤਦਾਨ
ਜਾਨਕੀ ਬੱਲਭ ਪਟਨਾਇਕ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦਾ ਲੀਡਰ ਹੈ। ਉਹ 1980 ਤੋਂ 1989 ਅਤੇ 1995 ਤੋਂ 1999 ਦੇ ਦਰਮਿਆਨ ਉੜੀਸਾ ਦਾ ਮੁੱਖ ਮੰਤਰੀ ਰਿਹਾ। ਹੁਣ ਉਹ 2009 ਤੋਂ 2015 ਤੱਕ ਅਸਾਮ ਦਾ ਗਵਰਨਰ ਰਿਹਾ।
ਜਾਨਕੀ ਬੱਲਭ ਪਟਨਾਇਕ | |
---|---|
ਅਸਾਮ ਦਾ ਗਵਰਨਰ | |
ਦਫ਼ਤਰ ਵਿੱਚ 11 ਦਸੰਬਰ 2009 – 10 ਦਸੰਬਰ 2014 | |
ਤੋਂ ਪਹਿਲਾਂ | ਸਯੱਦ ਸਿਬਤੇ ਰਾਜ਼ੀ |
ਤੋਂ ਬਾਅਦ | ਪਦਮਾਨਾਭਾ ਅਚਾਰਿਆ |
ਉੜੀਸਾ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 9 ਜੂਨ 1980 – 7 ਦਸੰਬਰ 1989 | |
ਤੋਂ ਪਹਿਲਾਂ | Nilamani Routray |
ਤੋਂ ਬਾਅਦ | Hemananda Biswal |
ਦਫ਼ਤਰ ਵਿੱਚ 15 ਮਾਰਚ 1995 – 17 ਫਰਵਰੀ 1999 | |
ਤੋਂ ਪਹਿਲਾਂ | ਬਿਜੂ ਪਟਨਾਇਕ |
ਤੋਂ ਬਾਅਦ | Giridhar Gamang |
ਨਿੱਜੀ ਜਾਣਕਾਰੀ | |
ਜਨਮ | Rameshwar, Puri district | 3 ਜਨਵਰੀ 1927
ਮੌਤ | 21 ਅਪ੍ਰੈਲ 2015 ਤਿਰੂਪਤੀ, ਆਂਧਰਾ ਪ੍ਰਦੇਸ਼, ਭਾਰਤ | (ਉਮਰ 88)
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਜਯੰਤੀ ਪਟਨਾਇਕ |
ਅਲਮਾ ਮਾਤਰ | ਉਤਕਲ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ |
ਵੈੱਬਸਾਈਟ | Official Website |
ਜੀਵਨ
ਸੋਧੋਉਸਨੇ ਆਪਣੀ ਮੁਢਲੀ ਸਿੱਖਿਆ ਖੁਰਦਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਸਨੇ 1947 ਵਿੱਚ ਉਤਕਲ ਯੂਨੀਵਰਸਿਟੀ ਤੋਂ ਸੰਸਕ੍ਰਿਤ ਦੀ ਬੀ.ਏ ਕੀਤੀ ਅਤੇ ਬਾਅਦ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੀ ਐਮ.ਏ ਕੀਤੀ।
ਵਿਵਾਦ
ਸੋਧੋਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Janaki Ballabh Patnaik ਨਾਲ ਸਬੰਧਤ ਮੀਡੀਆ ਹੈ।
- The Indian Express on Patnaik's marginalisation
- Q & A: J.B. Patnaik Archived 2004-07-29 at the Wayback Machine. The Hindu
- Assam Governor JB Patnaik passes away in Tirupati Indian Express
- Farewell to JB Patnaik