ਜਰਸੀ ਪਾਊਂਡ

ਜਰਸੀ ਦੀ ਮੁਦਰਾ

ਪਾਊਂਡ ਜਰਸੀ ਦੀ ਮੁਦਰਾ ਹੈ। ਇਹ ਸੰਯੁਕਤ ਬਾਦਸ਼ਾਹੀ ਨਾਲ਼ ਮੁਦਰਾਈ ਏਕਤਾ ਵਿੱਚ ਹੈ ਅਤੇ ਜਰਸੀ ਪਾਊਂਡ ਕੋਈ ਵੱਖਰੀ ਮੁਦਰਾ ਨਹੀਂ ਹੈ ਸਗੋਂ ਜਰਸੀ ਰਾਜਾਂ ਵੱਲੋਂ ਪਾਊਂਡ ਸਟਰਲਿੰਗ ਦੇ ਮੁੱਲ-ਅੰਕਾਂ ਵਿੱਚ ਜਾਰੀ ਕੀਤੇ ਜਾਂਦੇ ਸਿੱਕੇ ਅਤੇ ਨੋਟ ਹਨ।

ਜਰਸੀ ਪਾਊਂਡ
ISO 4217 ਕੋਡ ਕੋਈ ਨਹੀਂ
ਕੋਸ਼ ਕੋਸ਼ਕਾਰੀ ਅਤੇ ਸਾਧਨ ਵਿਭਾਗ, ਜਰਸੀ ਦੇ ਰਾਜ
(website)
ਵਰਤੋਂਕਾਰ ਫਰਮਾ:Country data ਜਰਸੀ (ਪਾਊਂਡ ਸਟਰਲਿੰਗ ਸਮੇਤ)
ਫੈਲਾਅ 5.3%
ਸਰੋਤ The World Factbook, 2004
ਇਹਨਾਂ ਨਾਲ਼ ਜੁੜੀ ਹੋਈ ਪਾਊਂਡ ਸਟਰਲਿੰਗ ਦੇ ਤੁਲ
ਉਪ-ਇਕਾਈ
1/100 ਪੈਨੀ
ਨਿਸ਼ਾਨ £
ਪੈਨੀ p
ਪੈਨੀ ਪੈਂਸ
ਸਿੱਕੇ
Freq. used 1p, 2p, 5p, 10p, 50p, £1
Rarely used 20p, £2
ਬੈਂਕਨੋਟ £1, £5, £10, £20, £50, £100

ਹਵਾਲੇ ਸੋਧੋ